ਅੰਦਰ ਭਾਂਬੜ ਬਲ ਰਹੇ ਸਨ..ਮੇਰੇ ਜੂਨੀਅਰ ਬੱਤਰੇ ਦੀ ਕੁੜੀ ਦਾ ਰਿਸ਼ਤਾ ਓਥੇ ਜਿਥੋਂ ਮੇਰੀ ਧੀ ਨੂੰ ਨਾਂਹ ਹੋ ਗਈ ਸੀ..ਕਿੱਦਾਂ ਹੋ ਸਕਦਾ..ਇਹ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗਾ!
ਇਸੇ ਉਧੇੜ ਬੁਣ ਵਿਚ ਦਫਤਰ ਜਾਂਦੇ ਹੋਏ ਨੇ ਵੇਖਿਆ ਅੱਗੋਂ ਫਾਟਕ ਬੰਦ ਸੀ..ਅੰਦਾਜਾ ਹੋ ਗਿਆ ਕੇ ਗੱਡੀ ਹੋਰ ਵੀਹਾਂ ਮਿੰਟਾਂ ਤੱਕ ਨਹੀਂ ਆਵੇਗੀ!
ਕਾਰ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ..ਲਾਗੇ ਭੋਏਂ ਤੇ ਇੱਕ ਬਾਬਾ ਜੀ ਆਪਣੀ ਮੌਜ ਵਿਚ ਬੈਠੇ ਹੋਏ ਸਨ..!
ਪਤਾ ਨਹੀਂ ਕੀ ਸੁੱਝੀ..ਓਹਨਾ ਕੋਲ ਵਿਛੇ ਹੋਏ ਪਰਨੇ ਤੇ ਆਣ ਬੈਠਾ..ਨਜਰਾਂ ਮਿਲੀਆਂ ਤੇ ਫੇਰ ਸਹਿ ਸੁਬਾਹ ਹੀ ਪੁੱਛ ਲਿਆ..
“ਬਾਬਾ ਜੀ ਆਪਣੇ ਤਜੁਰਬੇ ਦੇ ਅਧਾਰ ਤੇ ਜਿੰਦਗੀ ਵਿੱਚ ਕੰਮ ਆਉਂਦੀ ਕੋਈ ਢੁਕਵੀਂ ਜਿਹੀ ਨਸੀਹਤ ਹੀ ਦੇ ਦਿਓ”!
ਓਹਨਾ ਮੇਰੇ ਵੱਲ ਵੇਖਿਆ ਤੇ ਪੁੱਛ ਲਿਆ..ਪੁੱਤਰ ਕਦੀ ਭਾਂਡੇ ਮਾਂਜੇ ਈ?
ਬੜਾ ਅਜੀਬ ਜਿਹਾ ਸਵਾਲ ਸੀ..ਫੇਰ ਵੀ ਕੁਝ ਸੋਚ ਆਸੇ ਪਾਸੇ ਦੇਖਿਆ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ