ਨਿੱਕੀ ਭੈਣ ਨੇ ਕਿਸੇ ਗੱਲੋਂ ਖਹਿਬੜ ਪਏ ਵੱਡੇ ਵੀਰ ਨੂੰ ਠਿੱਬੀ ਲਾ ਕੇ ਥੱਲੇ ਸੁੱਟ ਲਿਆ ਤੇ ਫੇਰ ਦੋਹਾਂ ਬਾਹਵਾਂ ਤੇ ਗੋਡੇ ਰੱਖ ਪੁੱਛਣ ਲੱਗੀ ਹੁਣ ਦੱਸ ਬੋਲੇਂਗਾ ਏਦਾਂ ਮੁੜਕੇ..!
ਦਾਦੀ ਭੂਆ ਦੌੜੀਆਂ ਆਈਆਂ..”ਹਾਇ-ਹਾਏ ਹੁਣ ਮਾਰ ਹੀ ਸੁੱਟਣਾ ਈ ਮੁੰਡੇ ਨੂੰ”
“ਬੀਜੀ ਇਸਨੇ ਮੈਨੂੰ ਬੁਰੀ ਗੱਲ ਆਖੀ ਏ..”
“ਫੇਰ ਕੀ ਹੋਇਆ ਆਖੀ ਏ ਤਾਂ..ਵੀਰ ਤੇ ਆਖਦੇ ਹੀ ਹੁੰਦੇ ਨੇ..”
“ਫੇਰ ਕੱਲ ਜਦੋਂ ਸਕੂਲੋਂ ਕਿਸੇ ਵੱਲੋਂ ਕੱਢੀ ਗਾਹਲ ਤੇ ਇਹ ਉਸਨੂੰ ਕੁੱਟ ਕੇ ਆਇਆ ਸੀ ਤਾਂ ਸ਼ਾਬਾਸ਼ੀ ਕਿਓਂ ਦੇ ਰਹੇ ਸੋ..”?
“ਇਹ ਤੇ ਮੁੰਡਾ ਏ ਪਰ ਤੂੰ ਤੇ ਕੁੜੀ ਏ ਨਾ..ਕੱਲ ਨੂੰ ਸਹੁਰੇ ਵੀ ਜਾਣਾ..ਓਥੇ ਕਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ