ਗਰਮਪਾਨੀ ਦੇ ਰਹਿਣ ਵਾਲੇ ਰਵੀ ਵਰਮਾ ਨੇ ਵੀਰਵਾਰ ਨੂੰ ਫਿਲੀਪੀਨਜ਼ ਦੀ ਰਹਿਣ ਵਾਲੀ ਲੜਕੀ ਲਾਰਡ ਮੀਆ ਨਾਲ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ । ਇਹ ਵਿਆਹ ਗੰਗੋਲੀਹਾਟ ਦੇ ਹਾਟ ਕਾਲਿਕਾ ਮੰਦਰ ‘ਚ ਹੋਇਆ ਜਿੱਥੇ ਦੋਹਾਂ ਨੇ ਸੱਤ ਫੇਰੇ ਲਏ। ਵਿਦੇਸ਼ੀ ਲਾੜੀ ਨੂੰ ਦੇਖਣ ਲਈ ਉਸ ਦੇ ਘਰ ਗਰਮਪਾਨੀ ‘ਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਭੀੜ ਇਕੱਠੀ ਹੋ ਗਈ।
ਰਵੀ ਦੇ ਪਿਤਾ ਪੂਰਨ ਲਾਲ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਤਰ ‘ਚ ਕੰਮ ਕਰਦਾ ਹੈ। ਉਹ ਹੋਟਲ ਇੰਡਸਟਰੀ ਵਿੱਚ ਹੈ। ਲਗਭਗ ਛੇ ਸਾਲ ਪਹਿਲਾਂ, ਉਸਦੀ ਦੋਸਤੀ ਫਿਲੀਪੀਨਜ਼ ਦੀ ਇੱਕ ਮੁਟਿਆਰ ਲਾਰਡ ਮੀਆ ਨਾਲ ਹੋ ਗਈ ਸੀ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਲੜਕੀ ਦੇ ਪਰਿਵਾਰਕ ਮੈਂਬਰ ਵੀ ਵਿਆਹ ਲਈ ਰਾਜ਼ੀ ਹੋ ਗਏ। ਵਿਆਹ ਦੀ ਯੋਜਨਾ ਪਹਿਲਾਂ ਫਿਲੀਪੀਨਜ਼...
...
Access our app on your mobile device for a better experience!