ਉਹਦੀਆਂ ਅੱਖਾਂ ਚ ਲਾਲੀ ਸੀ..ਕਦ ਦਾ 6 ਕੁ ਫੁੱਟ ਦਾ ਜਵਾਨ..! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੈ ਝਕਦੀ ਹੋਈ ਜਦੋ ਕੋਲੋ ਲੰਘੀ ਤਾਂ ਉਹਨੇ ਮੇਰੇ ਲਈ ਰਾਹ ਛੱਡ ਦਿੱਤਾ..!
ਫੇਰ ਮੈ ਜਦੋ ਗੱਡੀ ਦੇ ਡੱਬੇ ਚ ਚੜਣ ਲੱਗੀ ਤਾਂ ਉਹਨੇ ਹਲੀਮੀ ਨਾਲ ਮੇਰਾ ਟੈਚੀ ਚੱਕ ਕੇ ਰੇਲ ਦੇ ਡੱਬੇ ਚ ਰੱਖ ਦਿੱਤਾ!
ਪਤਾ ਨਹੀ ਉਹ ਕੌਣ ਸੀ..ਪਰ ਉਹਦਾ ਉਥੇ ਹੋਣਾ ਮੈਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਕਰਾ ਰਿਹਾ ਸੀ!
ਉਹਦੇ ਹੱਥ ਚ ਕੋਈ ਪੰਜਾਬੀ ਦੀ ਕਿਤਾਬ ਵੀ ਸੀ..ੳੇਸ ਤੋਂ ਲਗਦਾ ਉਹ ਪੰਜਾਬ ਤੋਂ ਹੀ ਸੀ..!
ਪਹਿਲੀ ਵਾਰ ਹੋਇਆ ਕੇ ਉਹਨੇ ਮੇਰਾ ਨੰਬਰ ਨਹੀ ਮੰਗਿਆ..ਨਾਂ ਹੀ ਕੋਈ ਇਸ਼ਾਰਾ ਕਰ ਮੇਰੇ ਵੱਲ ਕੋਈ ਪਰਚੀ ਹੀ ਸੁੱਟੀ..!
ਸੁਫਨਾ ਕਿ ਹਕੀਕਤ