ਇੱਕ ਵੇਲਾ ਸੀ..ਇਸ ਦੀ ਪੂਰੀ ਚੜਾਈ ਹੋਇਆ ਕਰਦੀ..ਕੁਝ ਡਰਾਈਵਰ ਇਸ ਵਿਚ ਬਲਦੇ ਕੋਲੇ ਦੀ ਦਲਾਲੀ ਵੀ ਕਰ ਲਿਆ ਕਰਦੇ..ਆਮ ਜਨਤਾ ਨੂੰ ਵੇਚ ਵੀ ਲੈਂਦੇ ਸਨ..ਡਰਾਈਵਰਾਂ ਦੇ ਰੰਗ ਤੇ ਗਲ਼ ਪਾਈ ਵਰਦੀ ਬੇਸ਼ਕ ਕਾਲੀ ਹੋ ਗਈ ਹੁੰਦੀ ਤਾਂ ਵੀ ਮਹਾਰਾਜਿਆਂ ਤੋਂ ਵੱਧ ਇੱਜਤ ਮਾਣ ਵਸੂਲਿਆ ਕਰਦੇ..!
ਫੇਰ ਡੀਜਲ ਇੰਜਣ ਆ ਗਏ..ਕੋਲੇ ਵਾਲੇ ਮਹਾਰਾਜੇ ਖੁੱਡੇ ਲਾਈਨ ਲੱਗ ਗਏ..ਫੇਰ ਬਿਜਲੀ ਨਾਲ ਚੱਲਣ ਵਾਲੇ ਆਇਆਂ ਨੇ ਇੱਕ ਦਿਨ ਡੀਜਲ ਵਾਲੇ ਵੀ ਪਾਸੇ ਕਰ ਦਿੱਤੇ!
ਆਓ ਅਜੋਕੇ ਹਾਲਾਤ ਵੇਖੀਏ..ਨਿੱਤ ਦਿਹਾੜੇ ਲੱਗਦੇ ਸਿਆਸੀ ਰੰਗ ਤਮਾਸ਼ੇ..ਬੈਂਗਣ ਤੇਜੀ ਨਾਲ ਥਾਲੀਆਂ ਬਦਲ ਰਹੇ ਨੇ..ਚਮਚਿਆਂ ਨੂੰ ਦੂਜੇ ਦੀ ਥਾਲੀ ਦਾ ਲੱਡੂ ਵੱਡਾ ਦਿਸ ਰਿਹਾ..ਹਰ ਪਾਸੇ ਧੁੜਕੀ ਲੱਗੀ ਹੋਈ ਏ..ਕਿਸੇ ਤਰਾਂ ਕੁਰਸੀ ਅਹੁਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ