ਦੋ ਕਬੂਤਰਾਂ ਦੀ ਆਪਸ ਵਿੱਚ ਗੂੜੀ ਦੋਸਤੀ ਹੋ ਗਈ ਸੀ।ਉਹ ਹਰ ਸਮੇਂ ਇਕੱਠੇ ਖੇਡਦੇ ਸਨ ਤੇ ਜਦੋਂ ਵੀ ਉਹ ਚੋਗਾ ਲੈਣ ਜਾਂਦੇ ਤਾਂ ਉਸ ਸਮੇਂ ਵੀ ਇਕੱਠੇ ਰਹਿੰਦੇ ਸਨ ।ਇਕ ਦਿਨ ਉਹ ਜੰਗਲ ਵਿੱਚ ਚੋਗਾ ਲੈਣ ਗਏ । ਇੱਕ ਕਬੂਤਰ ਤਾਂ ਆਪਣੇ ਘਰ ਮੁੜ ਆਇਆ ਪਰ ਦੂਜਾ ਹੋਰਾਂ ਕਬੂਤਰਾਂ ਨਾਲ ਰਲ ਗਿਆ । ਉਸਨੂੰ ਸ਼ਿਕਾਰੀ ਨੇ ਆਪਣੇ ਜਾਲ ਵਿੱਚ ਫਸਾ ਲਿਆ ਸ਼ਿਕਾਰੀ ਉਹਨਾਂ ਕਬੂਤਰਾਂ ਨੂੰ ਚੰਗਾ ਭੋਜਨ ਖਾਣ ਲਈ ਦਿੰਦਾ ਸੀ । ਇੱਕ ਦਿਨ ਪਹਿਲੇ ਵਾਲਾ ਕਬੂਤਰ ਦੂਜੇ ਕਬੂਤਰ ਨੂੰ ਮਿਲਿਆ ਤਾਂ ਉਸਨੇ ਆਪਣੇ ਸਾਥੀ ਨੂੰ ਆਪਣੇ ਨਾਲ ਆਉਣ ਲਈ ਕਿਹਾ। ਜੋ ਕਬੂਤਰ ਸ਼ਿਕਾਰੀ ਕੋਲ ਸੀ ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ