ਤਲਾਕ
ਸੰਤਰੀ ਰੰਗ ਦਾ ਸੂਟ ਤੇ ਗਹਿਰੇ ਸਲੇਟੀ ਰੰਗ ਦੀ ਚੁੰਨੀ ਉਹਦੇ ਉੱਤੇ ਫੱਬ ਰਹੇ ਸਨ। ਕਿਸੇ ਪਾਰਟੀ ਵਿਚ ਆਏ ਹੋਏ ਅਮਿਤੋਜ ਸਿੰਘ ਅਤੇ ਜਪਲੀਨ ਕੌਰ ਦੀ ਕਿਸੇ ਗੱਲੋਂ ਆਪਸ ਵਿਚ ਕਹਾ ਸੁਣੀ ਹੋ ਗਈ ਤੇ ਜਪਲੀਨ ਨਰਾਜ਼ ਹੋ ਕੇ ਅੱਡ ਤੋਂ ਪਾਰਟੀ ਵਿੱਚ ਵਿਚਰਨ ਲੱਗੀ। ਅਮਿਤੋਜ ਸਿੰਘ ਉਸ ਨੂੰ ਮਨਾਉਣ ਲਈ ਬਥੇਰੀਆਂ ਮਿੰਨਤਾਂ ਤਰਲੇ ਕਰਦਾ ਹੈ ਤੇ ਤਰਲੋ ਮੱਛੀ ਹੁੰਦਾ ਹੈ।
ਪਰ ਜਪਲੀਨ ਖਾਸੀ ਨਾਰਾਜ਼ ਸੀ। ਘਰ ਪੁੱਜਣ ਤੇ ਵੀ ਓਹ ਉਸੇ ਤਰ੍ਹਾਂ ਹੀ ਸੀ। ਉਸਦੀ ਨਾਰਾਜ਼ਗੀ ਏਨੀ ਡਾਢੀ ਹੋ ਗਈ ਕਿ ਲੜਾਈ ਦਾ ਰੂਪ ਧਾਰਨ ਕਰ ਗਈ ਤੇ ਨੌਬਤ ਤਲਾਕ ਤੱਕ ਪਹੁੰਚ ਗਈ। ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਹੈ। ਐਨੀ ਗੱਲ ਕਹਿਣ ਦੀ ਦੇਰ ਸੀ ਕੇ ਅਮਿਤੋਜ ਬਿਸਤਰ ਤੇ ਅੱਬੜਵਾਹੇ ਉੱਠ ਖੜ੍ਹਿਆ। ਮੋਬਾਈਲ ਤੇ ਸਮਾਂ ਦੇਖਿਆ ਤਾਂ ਸਵੇਰ ਦੇ ਸਵਾ ਪੰਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ