ਮਨੀਲਾ-ਮੱਧ ਫਿਲਪੀਨ ‘ਚ ਆਏ ਵਿਨਾਸ਼ਕਾਰੀ ਤੂਫ਼ਾਨ ਕਾਰਨ ਘਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ, ਉਥੇ ਵੱਡੇ ਹਿੱਸੇ ‘ਚ ਭਾਰੀ ਹੜ੍ਹ ਆਉਣ ਕਾਰਨ ਕਈ ਲੋਕ ਘਰਾਂ ਦੀਆਂ ਛੱਤਾਂ ‘ਤੇ ਫਸ ਗਏ। ਤੂਫ਼ਾਨ ‘ਚ ਇਕ ਹੋਟਲ ਅਤੇ ਇਕ ਹਵਾਈ ਅੱਡਾ ਸਮੇਤ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਤੂਫ਼ਾਨ ਰਾਏ ਵੀਰਵਾਰ ਨੂੰ ਦੇਸ਼ ਦੇ ਦੱਖਣੀ-ਪੂਰਬੀ ਤੱਟ ਨਾਲ ਟਕਰਾਇਆ ਅਤੇ ਇਹ ਥੋੜ੍ਹਾ ਕਮਜ਼ੋਰ ਹੋ ਗਿਆ ਹੈ ਪਰ ਫਿਰ ਵੀ ਉਸ ਦੀ ਰਫ਼ਤਾਰ 150 ਕਿਲੋਮੀਟਰ (93 ਮੀਲ) ਪ੍ਰਤੀ ਘੰਟਾ ਬਣੀ ਹੋਈ ਹੈ। ਮੌਸਮ ਵਿਗਿਆਨੀਆਂ ਮੁਤਾਬਕ ਸ਼ੁੱਕਰਵਾਰ ਨੂੰ ਇਹ ਦੱਖਣੀ ਚੀਨ ਸਾਗਰ ਵੱਲ ਵਧ ਰਿਹਾ ਹੈ। ਅਧਿਕਾਰੀ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ...
...
Access our app on your mobile device for a better experience!