Dabbu ❤️ ਡੱਬੂ ਦਾ ਵੀ ਇਸ ਧਰਤੀ ਤੇ ਪੂਰਾ ਹਕ਼ ਹੈ
ਪਿਛਲੇ ਕੁੱਝ ਸਾਲਾਂ ਦੌਰਾਨ ਮੇਰੀ ਸੋਚ ਅਤੇ ਸਮਜ ਵਿੱਚ ਬੜਾ ਫਰਕ ਆਇਆ , ਤਹਾਡੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਬਹੁਤ ਤਜਰਬੇ ਸਾਂਝੇ ਕਰ ਸਕਦਾ ,ਪਰ ਮੈਂ ਹਰ ਵਕਤ ਸੋਸ਼ਲ ਮੀਡੀਆ ਦਾ ਹਿਸਾ ਤੇ ਲੋਕਾਂ ਦਾ ਕੇਂਦਰ ਦਾ ਬਿੰਦੂ ਬਣਿਆ ਰਹਿਣਾ ਸਹੀ ਨਹੀਂ ਸਮਜਦਾ, ਇਹ ਇਕ ਮੈਨੂੰ ਬੋਝ ਦੀ ਤਰਾਂ ਲਗਦਾ, ਪਰ ਕਦੇ ਕਦੇ ਚੰਗੀ ਗੱਲ ਬਾਕੀਆਂ ਨਾਲ ਵੰਡ ਲੈਣੀ ਚਾਹੀਦੀ ਆ ਬੁਰੀਆਂ ਸਾਰੀਆਂ ਆਪ ਰੱਖ ਲੈਣੀਆਂ ਚਾਹੀਦੀਆਂ , ਇਹ ਮੇਰਾ ਮੰਨਣਾ ਹੈ,
ਇੰਡੀਆ ਦੇ ਵਿਚ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੈ, ਖ਼ਾਸ ਤੌਰ ਤੇ ਉਹ ਜੋ ਪਾਲਤੂ ਨਹੀਂ ਹਨ, ਸਾਡੀ ਜ਼ਿੰਦਗੀ ਅਤੇ ਵਾਤਾਵਰਨ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
bilkul thik g,,mere dog da name v dabu aa,,mai adopt kita c😊😊