More Punjabi Kahaniya  Posts
ਚੜ੍ਹਦੀ ਕਲਾ


ਜੈਰੀ ਨਾਮ ਦਾ ਸਖਸ਼ ਅਮਰੀਕਾ ਚ ਰੈਸਟੋਰੈਂਟ ਮੈਨੇਜਰ ਸੀ , ਓਹਦਾ ਏਨਾ ਜ਼ਿੰਦਾ-ਦਿਲ ਸੀ ਕਿ ਓਹਦੀ ਚੜ੍ਹਦੀ ਕਲਾ ਦੇ ਚਰਚੇ ਸਨ ਹਰ ਪਾਸੇ , ਉਦਾਸੀ ਨੇੜੇ ਨਹੀਂ ਸੀ ਫਟਕਦੀ ਓਹਦੇ , ਓਹਦੇ ਸਹਿਕਰਮੀ , ਵੇਟਰ ਓਸਤੇ ਜਾਨ ਛਿੜਕਦੇ ਸਨ । ਅਗਰ ਓਹ ਕਦੀ ਜੌਬ ਬਦਲ ਲੈੰਦਾ ਤਾਂ ਸਾਰਾ ਸਟਾਫ਼ ਓਹਦੇ ਨਾਲ ਈ ਤੁਰ ਜਾਂਦਾ ਸੀ , ਅਜਿਹੀ ਚੁੰਭਕੀ ਸ਼ਖਸ਼ੀਅਤ ਸੀ ਓਹਦੀ ।
ਓਹਦੇ ਚਰਚੇ ਸੁਣ ਇੱਕ ਪੱਤਰਕਾਰ ਓਹਦੀ ਇੰਟਰਵਿਊ ਲੈਣ ਪਹੁੰਚ ਗਿਆ । ਪੁੱਛਿਆ ,
” ਕੀ ਰਾਜ਼ ਏ ਤੇਰੀ ਏਸ ਚੜ੍ਹਦੀ ਕਲਾ ਦਾ , ਮੁਸਕਾਨ ਦਾ ਜੋ ਤੇਰੇ ਬੁੱਲ੍ਹਾਂ ਤੇ ਨੱਚਦੀ ਏ ਹਰ ਵਕਤ “
ਜੈਰੀ ਬੋਲਿਆ , “ ਹਰ ਨਵੀਂ ਸਵੇਰ ਮੈ ਖ਼ੁਦ ਨੂੰ ਸਵਾਲ ਕਰਦਾਂ , ਅੱਜ ਦੇ ਦਿਨ ਤੇਰੇ ਕੋਲ ਦੋ ਈ ਬਦਲ ਨੇ , ਤੂੰ ਚੜ੍ਹਦੀ ਕਲਾ ਚ ਰਹਿਣਾ ਏਂ ਜਾਂ ਢਹਿੰਦੀ ਚ ?
…… ਤੇ ਮੈਂ ਚੜ੍ਹਦੀ ਕਲਾ ਈ ਚੁਣਦਾਂ “
ਜਦੋਂ ਕਦੀ ਕੁਝ ਬੁਰਾ ਵਾਪਰਦਾ ਏ ਤਾਂ ਮੈਂ ਚੋਣ ਕਰਦਾ ਹਾਂ ਕਿ ਮੈਂ ਏਸ ਤੇ ਸਿਰ ਸੁੱਟ ਝੂਰਨਾ ਏ ਜਾਂ ਸਿੱਖਣਾ ਏ ਏਸਤੋਂ ?
….ਤੇ ਮੈਂ ਓਸ ਘਟਨਾ ਦੇ ਉੱਜਲ ਪੱਖ ਵੱਲ ਵੇਖਕੇ ਓਹਤੋਂ ਸਿੱਖਣ ਦੀ ਚੋਣ ਕਰਦਾਂ , ਹਮੇਸ਼ਾਂ ।
ਜਦੋਂ ਕੋਈ ਵਿਅਕਤੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਏ ਤਾ ਮੈ ਓਸ ਚੋਂ ਵੀ ਜ਼ਿੰਦਗੀ ਦਾ ਉੱਜਲ ਪਾਸਾ ਵੇਖਦਾਂ , ਉਭਾਰਦਾਂ ਸਾਹਮਣੇ ਵਾਲੇ ਨੂੰ , ਕਿ ਓਹ ਓਸ ਸ਼ਿਕਾਇਤ ਨੂੰ ਆਪਣੇ ਉੱਚਾ ਉੱਠਣ ਦਾ ਮੌਕਾ ਬਣਾਵੇ , ਤਾ ਜੋ ਸ਼ਿਕਾਇਤ ਤੁੱਛ ਜਾਪੇ ਜ਼ਿੰਦਗੀ ਦੀ ਮਹਾਨਤਾ ਅੱਗੇ , ਵਿਸ਼ਾਲਤਾ ਮੂਹਰੇ ।
ਜੈਰੀ ਦੀ ਜ਼ਿੰਦਗੀ ਚ ਜਵਾਰ-ਭਾਟਾ ਆ ਗਿਆ ਜਿਸ ਦਿਨ ਓਸਤੋਂ ਰੈਸਟੋਰੈਂਟ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਤੇ ਤਿੰਨ ਬੰਦੂਕਧਾਰੀ ਲੁਟੇਰੇ ਅੰਦਰ ਆਣ ਵੜੇ । ਓਹਨੇ ਘਬਰਾ ਕੇ ਹੱਥ ਜੇਬ ਚ ਪਾਉਣਾ ਚਾਹਿਆ ਤਾਂ ਲੁਟੇਰਿਆਂ ਨੇ ਗੋਲੀ ਦਾਗ ਦਿੱਤੀ ਓਹਦੇ ਸੀਨੇ ਚ । ਓਹ ਫ਼ਰਸ਼ ਤੇ ਡਿੱਗ ਪਿਆ ਲਹੂ ਲੁਹਾਣ ਹੋ ਕੇ । ਜਦੋਂ ਓਹ ਹਸਪਤਾਲ ਆਪਰੇਸ਼ਨ ਥੀਏਟਰ ਚ ਪਹੁੰਚਾ ਤਾਂ ਓਹਨੇ ਡਾਕਟਰਾਂ ਦੇ ਚਿਹਰੇ ਤੋਂ ਪੜ੍ਹਿਆ ਕਿ ਓਹਦੀ ਜੀਵਨ ਲੀਲ੍ਹਾ ਖਤਮ ਏ । ਇਸ ਦੌਰਾਨ ਓਹਨੇ ਮਨ ਈ ਮਨ ਖ਼ੁਦ ਨੂੰ ਕਿਹਾ ਕਿ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)