ਤਲਾਸ਼ੀ”
ਮੇਰੀ ਮਾ ਮੇਰੇ ਨਾਲ ਹੀ ਸ਼ਹਿਰ ਵਾਲੇ ਘਰ ਵਿੱਚ ਰਹਿੰਦੀ ਸੀ। ਪਿੰਡ ਵਿੱਚ ਮੇਰਾ ਜਿੱਦੀ ਇਕ ਘਰ ਸੀ ਜਿਸ ਵਿੱਚ ਮੈ ਆਪਣਾ ਬਚਪਨ ਗੁਜਾਰੇਇਆ ਸੀ। ਮੇਰੇ ਪਿਤਾ ਦੀ ਮੌਤ ਤੋ ਬਾਦ ਮੇਰੀ ਮਾ ਹੀ ਜਾਣਦੀ ਆ ਮੈਨੂੰ ਤੇ ਮੇਰੀ ਭੈਣ ਨੂੰ ਕਿਸ ਤਰ੍ਹਾਂ ਪੜਾਇਆ ਲਿਖਾਇਆ।ਉਹ ਕਈ ਘਰਾਂ ਦੇ ਘਰ ਗੋਹਾ ਕੂੜਾ ਕਰਦੀ ਆਪ ਘੱਟ ਖਾਦੀ ਪਰ ਸਾਨੂੰ ਦੋਹਾਂ ਨੂੰ ਰਜਵਾ ਦਿੰਦੀ। ਖੁਦ ਕਿੰਨੇ ਦੁੱਖ ਤਕਲੀਫ਼ ਵਿੱਚ ਹੈ ਇਹ ਕਦੇ ਸਾਨੂੰ ਉਸਨੇ ਬੋਲ ਕੇ ਨੀ ਦੱਸਿਆ ਸਿਰਫ ਮਹਿਸੂਸ ਕੀਤਾ ਜਾ ਸਕਦਾ ਸੀ।
ਹਮੇਸ਼ਾ ਬੁਲਾਂ ਤੇ ਇਕ ਖੁਸ਼ਨੁਮਾ ਮੁਸਕਾਨ ਰਹਿੰਦੀ। ਰਿਸ਼ਤੇਦਾਰਾਂ ਤੇ ਹੋਰ ਕਈ ਸਕਿਆ ਨੇ ਮੇਰੀ ਮਾ ਨੂੰ ਦੂਸਰੇ ਵਿਆਹ ਕਰਨ ਲਈ ਬਹੁਤ ਜੋਰ ਲਾਇਆ। ਪਰ ਪਤਾ ਨਹੀ ਕਿਉ ਉਸਨੇ ਵਿਆਹ ਕਰਨ ਦੀ ਹਾਮੀ ਕਦੇ ਨਾ ਭਰੀ।
ਆਪਣੀ ਮੇਹਨਤ ਦਾ ਖਾਂਦਾ ਤੇ ਸਾਨੂੰ ਖਵਾਇਆ ਕਦੇ ਕਿਸੇ ਅੱਗੇ ਹੱਥ ਨਾ ਅੱਡੇ। ਆਖਿਰ ਕਾਰ ਉਹਨਾ ਦੀ ਮੇਹਨਤ ਰੰਗ ਲਾਈ ਮੈ ਇਕ ਚੰਗੇ ਸ਼ਹਿਰ ਚ ਨੌਕਰੀ ਤੇ ਲਗ ਗਿਆ ਤੇ ਮੇਰੇ ਤੋ ਬਾਦ ਮੇਰੀ ਭੈਣ ਵੀ ਇਕ ਚੰਗੀ ਅਧਿਆਪਕ ਲਗ ਗਈ। ਕੁਝ ਸਮਾ ਮੈ ਬਾਹਰ ਸ਼ਹਿਰ ਦੇ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿੰਦਾ ਰਿਹਾ।
ਫਿਰ ਕੁਝ ਸਾਲਾ ਬਾਦ ਮੇਰੀ ਭੈਣ ਦਾ ਵਿਆਹ ਮੈ ਇਕ ਅਧਿਆਪਕ ਨਾਲ ਹੀ ਕਰਵਾ ਦਿੱਤਾ ਕੁਝ ਸਮੇ ਬਾਦ ਉਹ ਦੋਵੇ ਜੀ ਬਾਹਰ ਚਲੇ ਗਏ। ਫਿਰ ਮੈ ਸ਼ਹਿਰ ਚ ਇਕ ਵਧਿਆ ਘਰ ਬਣਾ ਲਿਆ ਤੇ ਪਿੰਡ ਰਹਿੰਦੀ ਇਕੱਲੀ ਮਾ ਨੂੰ ਵੀ ਨਾਲ ਲੈ ਗਿਆ।
ਮੇਰੀ ਮਾਂ ਨੇ ਆਪਣੇ ਪਸੰਦ ਦੀ ਲੜਕੀ ਨਾਲ ਮੇਰਾ ਵਿਆਹ ਕਰਵਾ ਦਿੱਤਾ ਖੁਸ਼ੀਆਂ ਦੁਗਣੀਆਂ ਹੋ ਹੀ ਰਹੀਆ ਸਨ ਕਿ ਇਕ ਰਾਤ ਮੇਰੀ ਮਾ ਸੌਣ ਲਈ ਪਈ ਤਾ ਸੀ ਪਰ ਅਗਲੀ ਸਵੇਰ ਉਠ ਨਾ ਸਕੀ।
ਮਾ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ