ਭਲੇ ਵੇਲ੍ਹੇ
ਸਾਦੇ ਲੋਕ ਸਾਦਾ ਪਹਿਰਾਵਾ ਅਕਸਰ ਵਿਆਹਾਂ ਦੀਆਂ ਬਰਾਤਾਂ ਵਿੱਚ ਕੁੜਤੇ ਚਾਦਰੇ ਤੇ ਸਿਰ ਤੇ ਲੜ ਛੱਡਵੀਂ ਪੱਗ ਦੀ ਟੌਹਰ ਹੀ ਵੱਖਰੀ ਸੀ, ਮੁੜ ਵਕਤ ਆਇਆ ਖੁੱਲ੍ਹੀਆਂ ਪੈਂਟਾਂ ਦਾ ਸ਼ਹਿਰੀ ਲਿਬਾਸ ਅਕਸਰ ਵਿਆਹਾਂ ਚ ਦੇਖਣ ਨੂੰ ਮਿਲਣ ਲੱਗਿਆ ਕੁੜੀਆਂ ਦੇ ਸੂਟਾਂ ਵਿੱਚ ਜ਼ਿਆਦਾਤਰ ਡਿਜ਼ਾਈਨ ਮੋਢਿਆਂ ਕੋਲ਼ ਚੋਣ ਵਾਲੀਆਂ ਬਾਹਾਂ ਹੁੰਦੀਆਂ ਸੀ,ਪ੍ਰੈੱਸ ਕੀਤਾ ਤਹਿ ਮਾਰਕੇ ਲਿਆ ਹੋਇਆ ਦੁਪੱਟਾ,
ਵਾਜੇ ਬੈਂਡ ਅੱਗੇ ਆਪਣੇ ਹੀ ਬਣਾਏ ਹੋਏ ਸਟੈੱਪ ਹੁੰਦੇ ਸੀ ਨਾ ਰਸਤੇ ਚ ਉੱਠਦੀ ਮਿੱਟੀ ਦੀ ਫ਼ਿਕਰ ਬਸ ਆਪਣੀ ਖੁਸ਼ੀ ਦੀ ਲੋਰ ਹੁੰਦੀ ਸੀ,
ਕੋਈ ਕੋਈ ਆਪਣੇ ਆਪ ਵਿੱਚ ਇੱਕ ਅੱਧਾ ਬਰਾਤੀ ਹੀਰੋ ਬਣਿਆ ਹੁੰਦਾ ਸੀ ਜੀਨ ਦੀ ਪੈਂਟ ਨਾਲ ਵੱਡੇ ਬੱਕਲ ਵਾਲੀ ਬੈਲਟ ਲੈਦਰ ਦੀ ਕਾਲੀ ਜੈਕਟ ਤੇ ਵਾਲਾਂ ਦਾ ਸਟਾਈਲ ਸਾਰੇ ਵਿਆਹ ਚ ਬਸ ਆਪਣੀ ਹੀ ਮਾਰ ਮਾਰ ਬੱਸ ਬੱਸ ਵਿੱਚ ਗਵਾਚਿਆ ਰਹਿੰਦਾ ਸੀ,
ਵਿਆਹੰਦੜ ਦੇ ਹੱਥ ਖਾਣੇ ਦੀ ਪਲੇਟ ਤਾਂ ਦਿਖਾਵੇ ਦੀ ਹੁੰਦੀ ਸੀ,ਖਵਾ ਤੇ ਉਸਨੂੰ ਫ਼ੋਟੋ ਖਿੱਚਵਾਉਣ ਬਹਾਨੇ ਬਰਾਤੀ ਹੀ ਜਾਂਦੇ ਸੀ,ਸਰਦੂਲ,ਹੰਸ ਤੇ ਪੰਛੀ ਵਰਗੇ ਕਲਾਕਾਰਾਂ ਦੇ ਹਿੱਟ ਗੀਤ ਅਕਸਰ ਉਦੋਂ ਡੈੱਕ ਵਿੱਚ ਵੱਜਦੇ ਹੁੰਦੇ ਸੀ ਟਾਵੇਂ ਟਾਵੇਂ ਘਰ ਡੈੱਕ ਹੁੰਦਾ ਸੀ ਟਾਵੇਂ ਟਾਵੇਂ ਘਰ TV ਤੇ ਕੂਲਰ,ਫਰਿੱਜਾਂ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ