ਮਰਦ
ਕੁਲਦੀਪ ਕੌਰ ਅੱਜ ਬਹੁਤ ਖੁਸ਼ ਸੀ ।ਹੁੰਦੀ ਵੀ ਕਿਉਂ ਨਾ ?ਉਸਨੇ ਆਪਣੇ ਪੁੱਤ ਗੁਰਦੀਪ ਦਾ ਵਿਆਹ ਜੋ ਕੀਤਾ ਸੀ ਤੇ ਆਪਣੀ ਪਸੰਦ ਦੀ ਨੂੰਹ ਲੈ ਕੇ ਆਈ ਸੀ।ਆਪਣੀ ਮਾਂ ਨੂੰ ਖੁਸ਼ ਦੇਖ ਗੁਰਦੀਪ ਵੀ ਬਹੁਤ ਖੁਸ਼ ਸੀ ਕਿਉਂਕਿ ਉਸਦੀ ਮਾਂ ਸਾਰੀ ਉਮਰ ਉਸਦੇ ਪਿਉ ਦੇ ਰੋਅਬ ਅੰਦਰ ਰਹਿੰਦੀ ਆਈ ਸੀ ।ਉਸਨੇ ਕਦੇ ਆਪਣੀ ਮਾਂ ਨੂੰ ਉੱਚੀ ਅਵਾਜ਼ ਵਿੱਚ ਬੋਲਦਿਆਂ ਨਹੀਂ ਵੇਖਿਆ ਸੀ ।ਉਹ ਹਮੇਸ਼ਾ ਘੁੱਟੀ ਨੱਪੀ ਰਹਿੰਦੀ ਸੀ। ਉਸਨੇ ਕਦੇ ਆਪਣੀ ਰੀਝ ਨਾ ਰੱਖੀ ਤੇ ਨਾ ਦੱਸੀ।ਉਹ ਹਮੇਸ਼ਾ ਸੋਚਦਾ ਸੀ ਕਿ ਉਹ ਆਪਣੀ ਮਾਂ ਨੂੰ ਹਰ ਖੁਸ਼ੀ ਦੇਵੇਗਾ ਹਰ ਰੀਝ ਪੂਰੀ ਕਰੇਗਾ ਜੋ ਉਸਦਾ ਪਿਉ ਨੇ ਕਦੇ ਨਹੀਂ ਕੀਤੀ ਸੀ।ਉਸਨੇ ਮਾਂ ਦੇ ਚਿਹਰੇ ਉੱਤੇ ਹਮੇਸ਼ਾ ਆਪਣੇ ਪਿਉ ਦੇ ਡਰ ਨੂੰ ਦੇਖਿਆ ਸੀ।
ਉਹ ਸੋਚ ਰਿਹਾ ਸੀ ਉਹ ਆਪਣੀ ਮਾਂ ਦੇ ਨਾਲ ਨਾਲ ਆਪਣੀ ਪਤਨੀ ਨੂੰ ਹਰ ਖੁਸ਼ੀ ਦੇਵੇਗਾ।ਉਸਨੂੰ ਰਾਣੀ ਬਣਾ ਕੇ ਰੱਖੇਗਾ, ਉਸਦੀ ਹਰ ਖੁਸ਼ੀ ਨੂੰ ਪਹਿਲ ਦੇਵੇਗਾ ਤੇ ਹਰ ਕੰਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ