ਅੱਠ ਸਾਲਾ ਪਿਆਰ ਮੇਰਾ ਅੱਠ ਸਾਲਾ ਪਿਆਰ ਕੁੜੇ ਕਰਗੀ ਸਭ ਬਰਬਾਦ ਕੁੜੇ ਕਿੰਨੇ ਸੋਹਣੇ ਉਹ ਪਲ ਤੇਰੇ ਮੇਰੇ ਜਦੋਂ ਨਵੇਂ ਨਵੇਂ ਸੀ ਇਕ ਦੂਜੇ ਨਾਲ ਜੁੜੇ ਮੇਰਾ ਅੱਠ ਸਾਲਾ ਪਿਆਰ ਕੁੜੇ ਕਰਗੀ ਸਭ ਕੁਝ ਬਰਬਾਦ ਕੁੜੇ ... ...