ਕੁਦਰਤ ਦਾ ਕ੍ਰਿਸ਼ਮਾਂ
ਪਾਕਿਸਤਾਨ ਚ ਮੰਗਲ ਡੈਮ ਤੇ ਕੰਮਕਾਰ ਕਰਦੇ ਇਕ ਪਠਾਣ ਡਰਾਈਵਰ ਨੇ ਦੱਸਿਆ ਕਿ ਮੈਂ ਗਿਲਗਿਤ ਤੋਂ ਦਸ ਕ ਮੀਲ ਦੂਰ ਇੱਕ ਛੋਟੀ ਜਿਹੀ ਬਸਤੀ ਦਾ ਵਸਨੀਕ ਹਾਂ। ਸਾਡੇ ਘਰਾਂ ਚ ਆਮ ਤੌਰ ਤੇ ਪੱਥਰ ਦਾ ਤਵਾ ਰੋਟੀ ਪਕਾਉਂਣ ਲਈ ਵਰਤਿਆ ਜਾਂਦਾ ਹੈ ਜੋ ਕੇ ਲੋਹੇ ਦੇ ਤਵੇ ਨਾਲੋਂ ਵਧੀਆ ਤਪਦਾ ਹੈ। ਮੈਂ ਛੁੱਟੀ ਲੈ ਕੇ ਘਰ ਗਿਆ ਰਾਤ ਦਾ ਸਮਾਂ ਸੀ। ਘਰਵਾਲੀ ਨੇ ਰੋਟੀ ਲਿਆਂਦੀ ਜੋ ਵਿਚਕਾਰੋਂ ਕੱਚੀ ਸੀ , ਬਾਕੀ ਸਾਰੀ ਵਧੀਆ ਬਣੀ ਹੋਈ ਸੀ। ਮੈ ਖਾਸ ਧਿਆਨ ਨਾ ਦਿੱਤਾ ਪਰ ਦੂਸਰੀ ਵੀ ਕੱਚੀ , ਤੀਸਰੀ ਵੀ ਏਸੇ ਤਰ੍ਹਾਂ ਦੀ। ਮੈਂ ਮਜ਼ਾਕ ਕਰਦਿਆ ਪੁਛਿਆ , ਬੇਗ਼ਮ ਸਾਹਿਬਾ ਇਹ ਕੋਈ ਨਵਾਂ ਤਰੀਕਾ ਏ ਰੋਟੀ ਪਕਾਉਣ ਦਾ ?? ਵਿਚੋ ਕੱਚੀਆਂ ਰੱਖਦੇ ਹੋ … 🙄
ਮੇਰੀ ਬੇਗਮ ਨੇ ਕਿਹਾ ਮੈਂ ਤੁਹਾਨੂੰ ਦੱਸਣਾ ਭੁੱਲ ਗਈ , ਨਵਾਂ ਤਵਾ ਲਿਆਂਦਾ ਸੀ। ਪਤਾ ਨਹੀਂ ਕੀ ਗੱਲ ਵਿਚਕਾਰੋ ਤਵਾ ਤੱਪਤਾ ਹੀ ਨਹੀ , ਰੋਟੀ ਨੂੰ ਸੇਕ ਨਹੀਂ ਪੈਂਦਾ ਬਾਕੀ ਸਾਰੀ ਰੋਟੀ ਵਧੀਅਾ ਪੱਕ ਜਾਂਦੀ ਆ। ਬੇਗਮ ਦੀ ਗੱਲ ਸੁਣ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ