ਮੈਨੂੰ ਆਪਣੀ ਹਰ ਔਕੜ ਲਈ ਦੂਜੇ ਹੀ ਜੁੰਮੇਵਾਰ ਲੱਗਦੇ..ਨਿੱਕੇ ਨਿੱਕੇ ਨੁਕਸਾਨ ਲਈ ਵੀ ਦੂਜਿਆਂ ਦੀ ਕਲਾਸ ਲਾ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਸਭ ਨੂੰ ਪਤਾ ਸੀ ਪਰ ਕੋਈ ਅੱਗੋਂ ਨਾ ਬੋਲਦਾ!
ਨਵੇਂ ਸਟੋਰ ਦਾ ਉਦਘਾਟਨ ਸੀ..ਪੰਜਾਬੋਂ ਬਾਪੂ ਹੂਰੀ ਆਏ ਹੋਏ ਸਨ..ਸੋਚਿਆ ਚਲੋ ਪਹਿਲੋਂ ਇਕ ਗੇੜਾ ਕਢਵਾ ਲਿਆਵਾਂ..!
ਤੁਰਨ ਤੋਂ ਲੈ ਕੇ ਓਥੇ ਅੱਪੜਨ ਤੱਕ ਮੈਂ ਮੈਨੇਜਰ ਨੂੰ ਝਿੜਕਾਂ ਹੀ ਦਿੰਦਾ ਆਇਆ..ਉਹ ਕੋਲ ਬੈਠੇ ਸੁਣੀ ਗਏ..ਪਰ ਆਖਿਆ ਕੁਝ ਨਹੀਂ..!
ਅੰਦਰ ਵੜਨ ਲੱਗੇ ਤਾਂ ਬੂਹਾ ਨਾ ਖੁੱਲੇ..ਜ਼ੋਰ ਲਾਈ ਜਾਵਾਂ..ਅੱਧਾ ਧਿਆਨ ਮੇਰਾ ਫੋਨ ਤੇ..ਕਿਸੇ ਨੂੰ ਉਚੀ ਉਚੀ ਕੁਝ ਆਖੀ ਵੀ ਜਾ ਰਿਹਾ ਸਾਂ..!
ਕੋਲ ਖਲੋਤੇ ਪਹਿਲੋਂ ਹੱਸੇ ਤੇ ਫੇਰ ਮੈਨੂੰ ਪਰਾਂ ਕਰ ਬੂਹੇ ਨੂੰ ਅੰਦਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ