ਡੱਡੂਆਂ ਦਾ ਇੱਕ ਟੋਲਾ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਵਿੱਚੋਂ ਦੋ ਡੱਡੂ ਅਣਜਾਣੇ ਵਿੱਚ ਇੱਕ ਟੋਏ ਵਿੱਚ ਡਿੱਗ ਗਏ।
ਜਦੋਂ ਬਾਹਰ ਖੜ੍ਹੇ ਡੱਡੂਆਂ ਨੇ ਦੇਖਿਆ ਕਿ ਟੋਆ ਇਹਨਾਂ ਦੋ ਡੱਡੂਆਂ ਦੀ ਬਰਦਾਸ਼ਤ ਤੋਂ ਡੂੰਘਾ ਹੈ,
ਤਾਂ ਉਹ ਉੱਪਰੋਂ ਬੋਲਣ ਲੱਗੇ। ਹਾਏ, ਤੁਸੀਂ ਇਸ ਤੋਂ ਬਾਹਰ ਨਹੀਂ ਨਿਕਲ ਸਕੋਗੇ, ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਨਾ ਥਕਾਓ , ਹਾਰ ਮੰਨ ਲਵੋ ਅਤੇ ਇੱਥੇ ਹੀ ਆਪਣੀ ਮੌਤ ਦੀ ਉਡੀਕ ਕਰੋ।
ਡੱਡੂਆਂ ਤੋਂ ਇਹ ਸਭ ਸੁਣ ਕੇ ਇੱਕ ਡੱਡੂ ਦਾ ਤਾਂ ਦਿਲ ਹੀ ਡੁੱਬ ਗਿਆ।ਉਸ ਨੇ ਟੁੱਟੇ ਦਿਲ ਨਾਲ ਕੁਝ ਕੋਸ਼ਿਸ਼ਾਂ ਕੀਤੀਆਂ ਪਰ ਇਸ ਘਾਤਕ ਸਦਮੇ ਦਾ ਅਸਰ ਨਾ ਝੱਲ ਸਕਿਆ ਅਤੇ ਸੱਚਮੁੱਚ ਹੀ ਦਮ ਤੋੜ ਗਿਆ। ਦੂਜੇ ਡੱਡੂ ਦੀਆਂ ਕੋਸ਼ਿਸ਼ਾਂ ਤੇਜ਼ ਸਨ ਅਤੇ ਉਹ ਜਗ੍ਹਾ ਬਦਲ ਬਦਲ ਕੇ ਛਾਲ ਮਾਰ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਪਰੋਂ ਡੱਡੂ ਉੱਚੀ-ਉੱਚੀ ਸੀਟੀਆਂ ਮਾਰ ਰਹੇ ਸਨ, ਉੱਚੀ-ਉੱਚੀ ਅਵਾਜ਼ ਦੇ ਰਹੇ ਸਨ, ਉਸ ਨੂੰ ਮਨਾ ਕਰ ਰਹੇ ਸਨ ਕਿ ਆਪਣੇ ਆਪ ਨੂੰ ਪ੍ਰੇਸ਼ਾਨ ਨਾ ਕਰ , ਮੌਤ ਤੇਰਾ ਮੁਕੱਦਰ ਬਣ ਗਈ ਹੈ।ਪਰ ਡੱਡੂ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਅਤੇ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ