ਜਦੋਂ ਕੋਈ ਮੇਰੇ ਕੋਲੋ ਪੁੱਛਦਾ ਕਿ ਕਿਹੜਾ ਪਿੰਡ ਹੈ ਤੁਹਾਡਾ ? ਤਾਂ ਮੈ ਬੜੇ ਮਾਣ ਨਾਲ਼ ਕਹਿੰਦਾ (ਆਪਣੇ ਪਿੰਡ ਦਾ ਨਾਮ ਲੇ ਕੇ) ਕਿ ਮੈਂ ਇਸ ਪਿੰਡ ਦਾ ਹਾਂ ਇਹ ਮੇਰਾ ਪਿੰਡ ਹੈ,ਐਥੇ ਮੇਰਾ ਘਰ ਹੈ ਇਹ ਸਾਡੀ ਜਗ੍ਹਾ ਹੈ,ਫਿਰ ਇਕ ਅੰਦਰੋ ਅਵਾਜ ਆਉਂਦੀ ਹੈ ਜੋ ਮੈਨੂੰ ਪੁੱਛਦੀ ਹੈ ਕਿ ਸੱਚੀ ਇਹ ਤੇਰਾ ਪਿੰਡ ਹੈ ? ਤੇਰਾ ਘਰ ਹੈ? ਤੇਰੀ ਜਗ੍ਹਾ ਹੈ? ਕਦੇ ਤੇਰਾ ਪੜ ਦਾਦਾ ਵੀ ਕਹਿੰਦਾ ਹੁੰਦਾ ਸੀ ਕੇ ਇਹ ਮੇਰਾ ਪਿੰਡ ਹੈ,ਅਤੇ ਇਹ ਮੇਰਾ ਘਰ ਹੈ ਇਹ ਮੇਰੀ ਜਗ੍ਹਾ ਹੈ,ਅੱਜ ਇਹ ਪਿੰਡ ਇਹ ਘਰ ਇਹ ਜਗ੍ਹਾ ਓਥੇ ਹੀ ਨੇ ਓਹੀ ਨੇ, ਪਰ ਤੇਰਾ ਪੜ ਦਾਦਾ ਕਿੱਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ