ਮਨੀਲਾ – ਫਿਲੀਪੀਨਜ਼ ਅਗਲੇ ਮਹੀਨੇ ਕਰੀਬ 2 ਸਾਲ ਪਹਿਲਾਂ ਦੇਸ਼ ਵਿਚ ਵਿਦੇਸ਼ੀ ਸੈਲਾਨੀਆਂ ਅਤੇ ਕਾਰੋਬਾਰੀਆਂ ਦੇ ਦਾਖ਼ਲੇ ਉੱਤੇ ਲੱਗੀ ਪਾਬੰਦੀ ਹਟਾ ਦੇਵੇਗਾ। ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਸੰਕਰਮਣ ਦੀ ਮੌਜੂਦਾ ਲਹਿਰ ਵਿਚ ਕਮੀ ਦੇ ਵਿਚਕਾਰ ਮੁਸ਼ਕਲ ਸਮੇਂ ਵਿਚੋਂਂਲੰਘ ਰਹੇ ਸੈਰ-ਸਪਾਟਾ ਉਦਯੋਗ ਨੂੰ ਬਚਾਉਣ ਦੇ ਉਦੇਸ਼ ਨਾਲ ਲਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਰ-ਸਪਾਟਾ ਸਕੱਤਰ ਬਰਨਾ ਰੋਮੂਲੋ-ਪੁਯਾਤ ਨੇ ਕਿਹਾ ਕਿ 10 ਫਰਵਰੀ ਤੋਂ ਫਿਲੀਪੀਨਜ਼ ਉਨ੍ਹਾਂ 150 ਤੋਂਂਵੱਧ ਦੇਸ਼ਾਂ ਦੇ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦੇਵੇਗਾ ਜੋ ਵੀਜ਼ਾ-ਮੁਕਤ ਯਾਤਰਾ ਨੀਤੀ ਦੇ ਅਧੀਨ ਆਉਂਦੇ ਹਨ।
ਬਰਨਾ ਦੇ ਅਨੁਸਾਰ, ਜੇਕਰ ਯਾਤਰੀਆਂ ਨੇ ਆਪਣਾ ਪੂਰਨ ਟੀਕਾਕਰਨ ਕਰਵਾ ਲਿਆ ਹੈ ਅਤੇ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੀ...
...
Access our app on your mobile device for a better experience!