ਕਿਰਪਾਨ ਪਾਬੰਦੀ ਵਿਰੁੱਧ ਮੋਰਚਾ ਫਤਹਿ
31-1-1936
1 ਦਸੰਬਰ 1935 ਨੂੰ ਸਿੱਖਾਂ ਤੇ ਮੁਸਲਮਾਨਾਂ ਚ ਕੁਝ ਅਜਿਹਾ ਝਗੜਾ ਹੋਇਆ , ਜਿਸ ਕਰਕੇ ਧਾਰਾ 144 ਲਾ ਕੇ ਨਾਲ ਹੀ ਅੰਗਰੇਜ ਸਰਕਾਰ ਨੇ 2 ਦਸੰਬਰ ਨੂੰ ਸਿੱਖਾਂ ਦੇ ਕਿਰਪਾਨ ਪਾਉਣ ਤੇ ਪਾਬੰਦੀ ਲਾ ਦਿੱਤੀ। ਕੁਝ ਸਿੱਖ ਆਗੂ ਪੰਜਾਬ ਗਵਰਨਰ ਨੂੰ ਮਿਲੇ ਕੇ ਕਿਰਪਾਨ ਤੋ ਪਾਬੰਦੀ ਹਟਾਈ ਜਾਵੇ , ਪਰ ਕੁਝ ਨ ਬਣਿਆ , ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ 30 ਦਸੰਬਰ ਨੂੰ ਐਲਾਨ ਕੀਤਾ ਕਿ 1 ਜਨਵਰੀ ਤੋਂ ਕਿਰਪਾਨ ਪਬੰਦੀ ਖਿਲਾਫ ਮੋਰਚਾ ਸ਼ੁਰੂ ਹੋਵੇਗਾ। ਇਸ ਮੋਰਚੇ ਲਈ ਇਕ ਕਮੇਟੀ ਬਣੀ। ਜਿਸ ਚ ਮਾਸਟਰ ਤਾਰਾ ਸਿੰਘ , ਜਥੇਦਾਰ ਤੇਜਾ ਸਿੰਘ , ਗਿਆਨੀ ਸ਼ੇਰ ਸਿੰਘ ਆਦਿਕ ਮੈੰਬਰ ਚੁਣੇ ਗਏ।
1 ਜਨਵਰੀ ਨੂੰ ਪਹਿਲਾ ਜਥਾ ਤਿਆਰ ਹੋਇਆ। ਫਿਰ ਦੂਸਰਾ ਜਥਾ ਮਾਸਟਰ ਤਾਰਾ ਸਿੰਘ ਲੈ ਕੇ ਗਏ। ਇਸ ਤਰ੍ਹਾਂ 31 ਜਨਵਰੀ 1936 ਤੱਕ ਪੂਰਾ ਮਹੀਨਾ ਜਥੇ ਜਾਂਦੇ ਰਹੇ। ਇਸ ਸਮੇ ਚ 1709 ਗ੍ਰਿਫ਼ਤਾਰੀਆਂ ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ