More Punjabi Kahaniya  Posts
ਬਲਾਤਕਾਰੀ ਦੀ ਸਜਾ


ਸੋਚਿਆ ਕੁਝ ਸੀ..ਪਰ ਲਿਖਣਾ ਕੁਝ ਹੋਰ ਪੈ ਰਿਹਾ..ਵੀਡਿਓ ਜੂ ਵੇਖ ਲਈ..!
ਦਿੱਲੀ ਹੌਲੀ ਉਮਰ ਦੀ ਕੁੜੀ..ਹੱਥ ਜੋੜੀ ਭੋਏਂ ਤੇ ਬੈਠੀ..ਉਹ ਛੱਲੀਆਂ ਵਾਂਙ ਕੁੱਟੀ ਜਾਂਦੇ..ਉਹ ਚੀਖਦੀ..ਰਹਿਮ ਦੀ ਅਪੀਲ ਕਰਦੀ..ਕੋਈ ਨਹੀਂ ਸੁਣਦਾ..ਫੇਰ ਇੱਕ ਹੋਰ ਔਰਤ ਉਸਦੇ ਵਾਲ ਕੱਟਣ ਲੱਗਦੀ..ਫੇਰ ਇੱਕ ਲੱਤੋਂ ਫੜ ਧੂਹ ਕੇ ਅੰਦਰ ਲੈ ਜਾਂਦਾ..ਫੇਰ ਦੱਸਦੇ ਅਣਗਿਣਤ ਵਾਰ ਸਮੂਹਿਕ ਕਾਰਾ ਕੀਤਾ ਗਿਆ..ਕਸੂਰ ਸਿਰਫ ਏਨਾ ਕੇ ਚੌਦਾਂ ਸਾਲਾਂ ਦਾ ਇੱਕ ਮੁੰਡਾ ਆਪਣੇ ਤੋਂ ਕਿੰਨੀ ਵੱਡੀ ਇਸ ਵਿਆਹੁਤਾ ਨੂੰ ਸੰਬੰਧ ਬਣਾਉਣ ਲਈ ਆਖਿਆ ਕਰਦਾ..ਇਹ ਅੱਗੋਂ ਨਾਂਹ ਕਰ ਦਿੱਤੀ..ਉਹ ਕੁਝ ਖਾ ਕੇ ਮਰ ਗਿਆ..ਫੇਰ ਖਰਬੂਜੇ ਨੂੰ ਛੁਰੀ ਤੇ ਸੁੱਟ ਇਨਸਾਫ ਕਰ ਦਿੱਤਾ ਗਿਆ..ਮਗਰੋਂ ਮੂੰਹ ਤੇ ਕਾਲਖ ਮਲ ਗੱਲ ਵਿੱਚ ਜੁੱਤੀਆਂ ਦਾ ਹਾਰ ਪਾ ਸ਼ਰੇਆਮ ਗਲੀਆਂ ਵਿੱਚ ਤੋਰਿਆ ਗਿਆ..!
ਦੋਸਤੋ ਕੁਝ ਨਹੀਂ ਬਦਲਿਆ..ਚੁਰਾਸੀ ਵਾਲੀ ਮਾਨਸਿਕਤਾ ਉਂਝ ਦੀ ਉਂਝ ਹੀ ਖੜੀ ਹੱਸ ਰਹੀ ਏ..ਇਹ ਦਿੱਲੀ ਵਿਅਕਤੀਗਤ ਰੂਪ ਵਿੱਚ ਕੁਝ ਹੋਰ ਤਰਾਂ ਵਿਚਰਦੀ ਏ ਪਰ ਭੀੜ ਵਿੱਚ ਵੜ ਪੂਰੀ ਤਰਾਂ ਅੰਨੀ ਹੋ ਜਾਂਦੀ ਏ..ਸਿਰਫ ਭੀੜ ਹੀ ਨਹੀਂ ਸਗੋਂ ਪੁਲਸ ਪ੍ਰਸ਼ਾਸ਼ਨ ਸਰਕਾਰ ਅਮਲਾ ਫੈਲਾ ਕੇਜਰੀ ਭਗਤ ਸਭ ਅੰਨ੍ਹੇ ਹੋ ਜਾਂਦੇ..ਇਹਨਾਂ ਖੰਗਣਾ ਵੀ ਹੁੰਦਾ ਤਾਂ ਇਹ ਸੋਚ ਖੰਗਦੇ ਕਿਧਰੇ ਵੋਟ ਬੈੰਕ ਤੇ ਅਸਰ ਹੀ ਨਾ ਪੈ ਜਾਵੇ!
ਕੁੱਟਣ ਵਾਲੀ ਭੀੜ ਚੰਗੀ ਤਰਾਂ ਜਾਣਦੀ ਏ ਕੇ ਇਸ ਮੁਲਖ ਦਾ ਕਨੂੰਨ ਓਹਨਾ ਤੱਕ ਅੱਪੜਦਾ ਅੱਪੜਦਾ ਇੰਝ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)