ਇਕ ਅਧਿਆਪਕ ਨੇ ਇਕ ਦਿਨ ਆਪਣੀ ਜਮਾਤ ਦੇ ਬੱਚਿਆਂ ਨੂੰ ਕਿਹਾ ਕਿ ਸਭ ਜਾਣੇ ਲਿਖੋ ਵੱਡੇ ਹੋਏ ਤਾਂ ਕੀ ਬਣਨਾ ਚਾਹੋਗੇ? ਸਭ ਨੇ ਵਰਕੇ ਉਪਰ ਲਿਖ ਮੈਡਮ ਜੀ ਨੂੰ ਫੜਾ ਦਿੱਤਾ।
ਮੈਡਮ ਜੀ ਸਾਰੇ ਵਰਕੇ ਘਰ ਲੈ ਗਏ। ਆਮ ਤੌਰ ਤੇ ਅਧਿਆਪਕ ਬੱਚਿਆਂ ਦੇ ਕੰਮ ਘਰ ਆਰਾਮ ਨਾਲ ਬੈਠਕੇ ਦੇਖਦੇ ਹਨ। ਘਰ ਆਪਣੇ ਪਤੀ ਕੋਲ ਬਗੀਚੇ ਵਿੱਚ ਬੈਠੇ ਮੈਡਮ ਜੀ ਬੱਚਿਆਂ ਦੇ ਲਿਖੇ ਨੂੰ ਪੜ ਰਹੇ ਸਨ। ਕਿਸੇ ਨੇ ਲਿਖਿਆ ਸੀ ਮੈਂ ਇਹ ਬਣਨਾ ਹੈ, ਕਿਸੇ ਨੇ ਲਿਖਿਆ ਸੀ ਮੈਂ ਓਹ ਬਣਨਾ ਹੈ।
ਅਲੱਗ-ਅਲੱਗ ਜਵਾਬ ਪੜਕੇ ਮੈਡਮ ਜੀ ਹੱਸਦੇ। ਸਭ ਬੱਚਿਆਂ ਨੇ ਬਹੁਤ ਦਿਲਚਸਪ ਜਵਾਬ ਦਿੱਤੇ ਸਨ। ਫਿਰ ਇਕ ਬੱਚੇ ਦਾ ਜਵਾਬ ਪੜ ਕੇ ਮੈਡਮ ਜੀ ਚੁੱਪ ਜਿਹੇ ਹੋ ਗਏ। ਓਨਾ ਨੇ ਆਪਣੇ ਪਤੀ ਵੱਲ ਦੇਖਿਆ।
ਮੈਡਮ ਦਾ ਬੇਟਾ ਕੋਲ ਖੜਾ ਸੀ। ਓਹ ਆਪਣੇ ਪਿਤਾ ਨੂੰ ਕੁੱਛ ਦਿਖਾਓਣਾ ਚਾਹ ਰਿਹਾ ਸੀ। ਬੱਚੇ ਨੇ ਵਰਕੇ ਉਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ