ਕੱਲ੍ਹ ਸੁਨਾਮ ਬੱਸ ਅੱਡੇ ਵਿੱਚ ਬੁਲਾਡੇ ਨੂੰ ਜਾਣ ਵਾਲੀ ਬੱਸ ਵਿੱਚ ਇੱਕ ਸਮਾਨ ਵੇਚਣ ਵਾਲਾ ਵੀਰ ਆਇਆ।ਉਹਨੇ ਆਪਣੀ ਪਲਾਸਟਿਕ ਦੀ ਡੱਬੀ ਵਿੱਚ ਇੱਕ ਅੰਗੂਠੀ ਕੱਢੀਂ।
ਉਂਗਲ ਨਾਲ ਬੱਸ ਦੀ ਛੱਤ ਤੇ ਟੱਕ ਟੱਕ ਦੀ ਅਵਾਜ਼ ਕਰੀਂ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਮੇਰੀਆਂ ਮਾਤਾਵਾਂ ਵੀਰ ਭਾਈਓ, ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮੇਰੇ ਵੱਲ ਜ਼ਰੂਰ ਧਿਆਨ ਦਿਉਂ।ਆਹ ਜੋ ਮੇਰੇ ਹੱਥ ਵਿੱਚ ਅੰਗੂਠੀ ਦੇਖ ਰਹੇ ਹੋ…… ਇਹ ਅੰਗੂਠੀ ਮੇਰੇ ਗੁਰਦੇਵ ਬਾਬਾ ਨੀਰਜ ਸ਼ਰਮਾ ਹਰਿਦੁਆਰ ਆਲਿਆਂ ਨੇ ਸੱਤ ਧਾਤਾਂ ਪਾ ਕੇ ਤਿਆਰ ਕੀਤੀ ਐਂ।
ਇਹਨੂੰ ਉਂਗਲ ਵਿੱਚ ਪਾ ਕੇ ਰੱਖਣ ਨਾਲ ਉਂਗਲਾਂ ਦੇ ਨਸਤੂਰ ਨਹੀਂ ਪਾਟਦੇ। ਧਾਂਤ ਪੈਣੀਂ ਬੰਦ,ਕਮਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ