More Punjabi Kahaniya  Posts
ਸੁਰਮੇ ਦੀਆਂ ਸਜਾਵਾਂ


ਸੁਰਮੇ ਦੀਆਂ ਸਜਾਵਾਂ
ਕਾਲਜ ਦੇ ਆਖਰੀ ਲੈਕਚਰ ਲਾ ਕੇ ਅਸੀ ਵਾਪਿਸ ਘਰ ਜਾਣ ਲਈ ਬੱਸ ਅੱਡੇ ਵੱਲ ਚਲੇ ਗਏ | ਮੈਂ ਆਪਣੇ ਮਿੱਤਰ ਨਾਲ ਮਿੰਨੀ ਬੱਸ ਦੀ ਉਡੀਕ ਕਰ ਰਿਹਾ ਸੀ | ਅਚਾਹਨਕ ਮੇਰੀ ਨਜ਼ਰ ਭਾਵਨਾ ਤੇ ਪਈ | ਮੇਰੇ ਨਾਲ ਮੇਰੀ ਹੀ ਕਲਾਸ ਵਿੱਚ ਪੜ੍ਹਦੀ ਸੀ | ਉਹ ਦੂਜੇ ਪਾਸੇ ਖੜੀ ਸੀ ਹੋਰ ਬੱਸ ਦੀ ਉਡੀਕ ਵਿੱਚ | ਦੇਖ ਅਸੀ ਦੋਵਾਂ ਨੇ ਇੱਕ ਦੂਜੇ ਨੂੰ ਲਿਆ ਸੀ ਪਰ ਸਾਡੇ ਵਿੱਚ ਬੋਲਚਾਲ ਦਾ ਹੋਣਾ ਇਹ ਲਾਜ਼ਮੀ ਨੀ ਸੀ|
ਮੇਰੇ ਨਾਲ ਖੜੇ ਮੇਰੇ ਮਿੱਤਰ ਨੇ ਮੇਰੇ ਮੋਡੇ ਤੇ ਹੱਥ ਮਾਰ ਕੇ ਇਸ਼ਾਰਾ ਕਰਿਆ | ਮੈਂ ਸਹਿਮੇ ਜਿਹੇ ਨੇ ਨਾਂਹ ਨੁੱਕਰ ਕਰ ਦਿੱਤੀ | ਉਹ ਬੋਲਿਆ ਇਹੀ ਸਹੀ ਸਮਾਂ…. ਜਾ ਇੱਕ ਵਾਰ ਮਾਫ਼ੀ ਮੰਗ ਲਾ ਫੇਰ ਪਤਾ ਨੀ ਮਿਲਣਾ ਜਾ ਨਹੀਂ | ਮੈਨੂੰ ਇੱਕ ਵਾਰ ਫੇਰ ਆਪਣੀ ਕਰੀ ਤੇ ਪਛਤਾਵਾ ਹੋ ਰਿਹਾ ਸੀ | ਮੈਨੂੰ ਬੱਸ ਅੱਡੇ ਤੇ ਖੜੇ ਨੂੰ ਉਹ ਸਬ ਯਾਦ ਆ ਗਿਆ ਜਦ ਮੈਂ ਸਾਡੇ ਦੋਵਾਂ ਵਿੱਚ ਮੁਹੱਬਤ ਹੁੰਦੇ ਹੋਏ ਉਹਨੂੰ ਇਹ ਸਬ ਭੁੱਲ ਜਾਣ ਨੂੰ ਕਹਿ ਆਇਆ ਸੀ ਕਿਉ ਕਿ ਉਹਦੀ ਮੇਰੇ ਨਾਲੋਂ ਜਾਤ ਅਲਗ ਸੀ | ਮੈਂ ਉਸ ਸਮੇ ਭੁੱਲ ਗਿਆ ਸੀ ਕਿ ਕਾਬਲੀਅਤ ਦੇ ਤੌਰ ਤੇ ਉਹ ਮੇਰੇ ਬਰੋਬਰ ਦੀ ਸੀ | ਬਸ ਉਸ ਸਮੇ ਯਾਦ ਸੀ ਤਾਂ ਇਹ ਕਿ ਸਮਾਜ ਕੀ ਕਹੁਗਾ ! ਮੈਨੂੰ ਆਪਣੇ ਕਰੇ ਤੇ ਬਹੁਤ ਪਛਤਾਵਾ ਸੀ, ਅਫ਼ਸੋਸ ਸੀ ਤੇ ਖੁਦ ਦੀਆਂ ਅੱਖਾਂ ਵਿੱਚ ਉੱਠਣ ਦਾ ਵੀ ਸਾਹਸ ਨੀ ਸੀ | ਮੇਰੇ ਮਿੱਤਰ ਨੇ ਮੈਨੂੰ ਫ਼ੇਰ ਕਿਹਾ … ਸੋਚਦਾ ਕੀ ਆ ! ਓਦੋ ਨੂੰ ਬੱਸ ਨੇ ਆ ਜਾਣਾ ਫੇਰ ਸਾਰੀ ਉਮਰ ਪਛਤਾਈ ਜਾਈ |
ਮੈਂ ਹੋਂਸਲਾ ਜਿਹਾ ਕਰਕੇ ਆਪਣੇ ਮਿੱਤਰ ਨੂੰ ਨਾਲ ਲੈ ਕੇ ਓਹਦੇ ਕੋਲ ਚਲਾ ਗਿਆ | ਮੈਂ ਦੋਵੇ ਹੱਥ ਜੋੜ ਉਹਦੇ ਕੋਲੋਂ ਮਾਫ਼ੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)