ਠੰਡ ਜਮਾਓ ਤੋਂ ਚਾਲੀ ਡਿਗਰੀ ਥੱਲੇ ਵਾਲੀ..ਹੱਥ ਬਿੰਦ ਕੂ ਲਈ ਬਾਹਰ ਰਹਿ ਗਏ..ਲੱਗਿਆ ਨਾਲੋਂ ਹੀ ਲਹਿ ਜਾਣਗੇ..ਓਸੇ ਵੇਲੇ ਅੰਦਰ ਵੜ ਗਰਮ ਹਵਾ ਅੱਗੇ ਕਰ ਦਿੱਤੇ..ਫੇਰ ਵੇਖਿਆ ਕੋਲ ਹੀ ਨੀਵੇਂ ਝਾੜ ਤੇ ਬੈਠੀਆਂ ਕਿੰਨੀਆਂ ਸਾਰੀਆਂ ਚਿੜੀਆਂ..ਬਿਨਾ ਗਰਮ ਕੱਪੜਿਆਂ ਤੋਂ..ਬਗੈਰ ਹੀਟ ਦੇ..ਅਡੋਲ..ਚੁੱਪਚਾਪ..ਕੁਝ ਸੋਚਦੀਆਂ..ਕੁਝ ਵਿਚਾਰਦੀਆਂ..!
ਅਚਾਨਕ ਹਿਲਜੁਲ ਹੋਈ..ਅੰਦਰੋਂ ਇੱਕ ਬਿੱਲੀ ਆਪਣੇ ਵੱਲ ਆਉਂਦੀ ਵੇਖ ਸਾਰੀਆਂ ਉੱਡ ਗਈਆਂ..ਕੋਲ ਹੀ ਉੱਚੇ ਰੁੱਖ ਤੇ ਜਾ ਬੈਠੀਆਂ..ਉਹ ਬਿੱਲੀ ਸ਼ਾਇਦ ਪਹਿਲੋਂ ਵੀ ਕਿੰਨੀ ਵੇਰ ਕੋਸ਼ਿਸ਼ ਕਰ ਚੁਕੀ ਸੀ..ਇੱਕ ਵੇਰ ਫੇਰ ਨਿਰਾਸ਼ ਹੋ ਵਾਪਿਸ ਮੁੜਨਾ ਪਿਆ..ਉੱਚੇ ਬੈਠੀਆਂ ਫੇਰ ਓਸੇ ਨੀਵੇਂ ਝਾੜ ਤੇ ਆਣ ਬੈਠੀਆਂ..!
ਸੋਚ ਰਿਹਾਂ ਸਾਂ ਕੇ ਹਾਲਾਤ ਭਾਵੇਂ ਲੱਖ ਨਾ-ਸਾਜਗਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ