ਵਹਿਮ-ਭਰਮ ਦਾ ਕੋਈ ਇਲਾਜ ਨਹੀਂ ਹੈ। ਇਕ ਕਿੱਸਾ ਸੁਣਾਓਦਾ ਹਾਂ-
ਸਾਡੀ ਦੁਕਾਨ ਦੇ ਨਾਲ ਇਕ ਮੁੰਡੇ ਦੀ ਮੋਬਾਈਲਾਂ ਦੀ ਦੁਕਾਨ ਹੈ। ਉਸਦਾ ਮਾਮਾ ਯੂਪੀ ਤੋਂ ਦੋ ਮਹੀਨੇ ਦਾ ਆਇਆ ਹੋਇਆ ਸੀ। ਉਹ ਪਰਸੋਂ ਵਾਪਸ ਜਾਣ ਲੱਗਿਆ ਤਾਂ ਦਿੱਲੀ ਆਪਣੀ ਦੂਸਰੀ ਭੈਣ ਦੇ ਘਰ ਰੁੱਕ ਗਿਆ। ਮਾਮਾ ਦਿੱਲੀ ਪਹੁੰਚਿਆ ਤਾਂ ਉਸਦੇ ਨਾਲ ਇਕ ਘਟਨਾ ਹੋ ਗਈ। ਇਕ “ਕਾਂ” ਆ ਕੇ ਉਸਦੇ ਸਿਰ ਉਪਰ ਬੈਠ ਗਿਆ। ਮਾਮਾ ਇਸ ਗੱਲ ਨੂੰ ਬੜਾ ਅਪਸ਼ਗਨ ਮੰਨਦਾ ਸੀ। ਉਸਨੇ ਕਿਹਾ ਕਿ ਇਹ ਅਪਸ਼ਗਨ ਤਾਂ ਹੀ ਦੂਰ ਹੋਏਗਾ ਜੇਕਰ ਕੋਈ ਉਸਦੀ ਯਾਦ ਵਿੱਚ ਬਹੁਤ ਜਿਆਦਾ ਰੋ ਦਵੇ। ਫੇਰ ਪਿੱਛੇ ਲੁਧਿਆਣੇ ਫੋਨ ਕੀਤਾ ਅਖੇ ਮਾਮਾ ਚੜਾਈ ਕਰ ਗਿਆ!...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ