ਆਪਣੇ ਆਪ ਨੂੰ ਚਲਾਕ ਸਮਝਦਾ ਇੱਕ ਬੰਦਾ ਬਾਹਰੋਂ ਆਏ ਇੱਕ ਵਿਓਪਾਰੀ ਨਾਲ ਘੋੜੀ ਦਾ ਸੌਦਾ ਕਰ ਆਇਆ..ਸੌਦੇ ਦਾ ਪੰਜ ਹਜਾਰ ਗਿਣਦਾ ਘਰੇ ਵੜਿਆ ਤਾਂ ਵੇਖਿਆ ਘੋੜੀ ਮਰੀ ਪਈ ਸੀ..!
ਘਰੋਂ ਖਿਸਕ ਗਿਆ ਤੇ ਘੋੜੀ ਲੈਣ ਅੱਗਿਓਂ ਆਉਂਦੇ ਵਿਓਪਾਰੀ ਨੂੰ ਆਖ ਦਿੱਤਾ ਕੇ ਸ਼ਾਹ ਜੀ ਅਜੇ ਤਾਂ ਵੇਹੜੇ ਵਿਚ ਸੁੱਤੀ ਪਈ ਏ ਜਦੋਂ ਜਾਗੂ ਤਾਂ ਖੋਲ ਲਿਆਵੀਂ!
ਦੋ ਕੂ ਦਿਨ ਮਗਰੋਂ ਬਿੜਕ ਲੈਣ ਪਿੰਡ ਵਾਪਿਸ ਪਰਤ ਆਇਆ..ਅੱਗਿਓਂ ਵਿਓਪਾਰੀ ਤੁਰਿਆ ਆਵੇ..ਬੜਾ ਖ਼ੁਸ਼..!
ਝਕਦੇ ਝਕਦੇ ਨੇ ਪੁੱਛ ਲਿਆ..ਲਾਲਾ ਜੀ ਉਹ ਘੋੜੀ ਤਾਂ..ਅੱਗਿਓਂ ਆਖਣ ਲੱਗਾ ਯਾਰ ਹੈ ਤਾਂ ਭਾਵੇਂ ਮਰੀ ਹੀ ਸੀ ਪਰ ਚੋਖਾ ਮੁਨਾਫ਼ਾ ਦੇ ਗਈ..ਜਦੋਂ ਮਰੀ ਹੋਈ ਨੂੰ ਵੇਖਿਆ ਤਾਂ ਤੈਨੂੰ ਗਾਹਲਾਂ ਕੱਢਣ ਦੀ ਥਾਂ ਮੈਂ ਸਾਰੇ ਇਲਾਕੇ ਵਿੱਚ ਮੁਨਿਆਦੀ ਕਰਵਾ ਦਿੱਤੀ ਕੇ ਹਜਾਰ ਹਜਾਰ ਦੀ ਲਾਟਰੀ ਪਾਓ..ਜਿਹੜਾ ਜਿੱਤੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ