ਅਮਰੀਕੀ ਪਰਿਵਾਰ..ਇੱਕ ਬੱਚੇ ਨੇ ਜਨਮ ਲਿਆ..ਵੱਡਾ ਹੋਇਆ..ਹੱਡ-ਭੰਨਵੀਂ ਮੇਹਨਤ ਕੀਤੀ..ਪਾਰਟ ਟਾਈਮ ਜੋਬਾਂ ਕੀਤੀਆਂ!
ਟਾਪ ਕਲਾਸ ਮੈਡੀਕਲ ਸਕੂਲ ਵਿਚ ਦਾਖਲਾ ਲਿਆ..ਫਿਰ ਵਜੀਫਾ..ਫੇਰ ਪੰਜ ਛੇ ਸਾਲ ਦੀ ਹੋਰ ਸਖਤ ਮੇਹਨਤ ਤੋਂ ਬਾਅਦ ਡਿਗਰੀ ਹਾਸਿਲ ਕੀਤੀ!
ਫੇਰ ਇੱਕ ਬਹੁਤ ਹੀ ਵੱਡੇ ਹਸਪਤਾਲ ਵਿਚ ਇਕ ਸਾਲ ਵੋਲੰਟੀਅਰ ਕੰਮ ਕੀਤਾ!
ਰਿਸਰਚ ਕਰਨ ਹੋਰ ਵੱਡੀ ਯੂਨੀਵਰਸਿਟੀ ਵਿਚ ਦਾਖਿਲਾ ਲੈ ਲਿਆ.!
ਓਥੇ ਵੀ ਤਿੰਨ ਸਾਲ ਹੱਡ-ਭੰਨਵੀਂ ਮੇਹਨਤ ਕੀਤੀ ਤੇ ਹੋਰ ਬਥੇਰੇ ਪਾਪੜ ਵੇਲੇ..!
ਫੇਰ ਪੀ.ਐਚ.ਡੀ ਦੀ ਡਿਗਰੀ ਤੇ ਸਪੇਸ਼ੀਏਲਿਟੀ ਵਾਸਤੇ ਦੋ ਸਾਲ ਹੋਰ ਪੜਨਾ ਪਿਆ
ਅੱਧੀ ਉਮਰ ਲੰਘ ਗਈ ਵੱਲ ਚਿੱਟੇ ਹੋ ਗਏ..ਪਰ ਬਹਾਦਰ ਇਨਸਾਨ ਨੇ ਹੋਂਸਲਾ ਨਾ ਛੱਡਿਆ!
ਆਖਿਰ ਮੇਹਨਤ ਰੰਗ ਲਿਆਈ..ਡਾਕਟਰ ਬਣ ਗਿਆ..ਬਚਪਨ ਤੋਂ ਹੀ ਇੱਕ ਸੁਪਨਾ ਪਾਲ ਰਖਿਆ ਸੀ ਕੇ ਜਿਸ ਦਿਨ ਪੂਰਾ ਡਾਕਟਰ ਬਣਿਆ..ਇੰਡੀਆ ਜਾ ਕੇ “ਤਾਜ-ਮਹੱਲ” ਜਰੂਰ ਦੇਖਣਾ!
ਘੁੰਮਦਿਆਂ ਕੋਈ ਬੋਲਣ ਦੀ ਦਿੱਕਤ ਨਾ ਆਵੇ..ਕਲਾਸਾਂ ਲਾ ਕੇ ਹਿੰਦੀ ਪੜਣੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ