ਇਸਾਈ ਧਰਮ ਵਿੱਚ ਵਿਆਹ ਨੂੰ ਪੂਰਨ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਨਿਭਾਇਆ ਜਾਂਦਾ ਹੈ
ਲੜਕੀ ਨੇ ਚਿੱਟੇ ਰੰਗ ਦੀ ਸੱਭਿਆਚਾਰਕ ਪੁਸ਼ਾਕ ਪਾਈ ਹੁੰਦੀ ਹੈ
ਕੋਈ ਵੀ ਗਹਿਣਾ ਨਹੀਂ ਪਾਇਆ ਹੁੰਦਾ
ਲੜਕੇ ਨੇ ਕਾਲੇ ਰੰਗ ਦਾ ਪੈਂਟ ਕੋਟ ਟਾਈ ਸਮੇਤ ਪਾਇਆ ਹੁੰਦਾ ਹੈ
ਇਹ ਵਿਆਹ ਉਨ੍ਹਾਂ ਦੇ ਧਾਰਮਿਕ ਸਥਾਨ ਚਰਚ ਵਿਚ ਧਾਰਮਿਕ ਰੀਤੀ ਰਿਵਾਜਾਂ ਨਾਲ ਖ਼ਾਸ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਹੁੰਦਾ ਹੈ
ਇੱਥੇ ਕਹਿੰਦੇ ਹਨ ਕੋਈ ਬਹੁਤਾ ਖਾਣਾ ਪੀਣਾ ਅਤੇ ਹੋਰ ਤਰ੍ਹਾਂ ਦਾ ਖਰਚ ਨਹੀਂ ਕੀਤਾ ਜਾਂਦਾ
ਇਸ ਜੋੜੀ ਨੂੰ ਕੋਈ ਪੈਸੇ ਨਹੀ ਦਿੱਤੇ ਜਾਂਦੇ
ਵਿਆਹ ਚ ਸ਼ਾਮਿਲ ਲੋਕ ਗੁਲਦਸਤੇ ਫਡ਼ ਕੇ ਜੋੜੀ ਨੂੰ ਨਵੇਂ ਭਵਿੱਖ ਲਈ ਅਸ਼ੀਰਵਾਦ ਦਿੰਦੇ ਹਨ
ਦੂਜੇ ਪਾਸੇ ਸਾਡੇ ਲੋਕ ਪਹਿਲਾਂ ਤਾਂ ਵਿਆਹ ਹੀ ਆਪਣੇ ਤਰੀਕੇ ਨਾਲ ਕਰਦੇ ਹਨ
ਸਾਨੂੰ ਵਿਆਹ ਵਾਲੇ ਘਰੋਂ ਪੁੱਛਣਾ ਪੈਂਦਾ ਹੈ
ਤੁਹਾਡਾ ਪ੍ਰੋਗਰਾਮ ਕੀ ਹੈ
ਅਸੀਂ ਕਦੋਂ ਆਈਏ
ਕਿਊਕਿ ਸਾਡੇ ਲੋਕਾਂ ਦਾ ਕੋਈ ਇਕ ਰੀਤੀ ਰਿਵਾਜ ਨਹੀਂ
ਹਰ ਕੋਈ ਆਪਣੇ ਹੀ ਢੰਗ ਨਾਲ ਵਿਆਹ ਦਾ ਪਰੋਗਰਾਮ ਕਰਦਾ ਹੈ
ਕੁਝ ਲੋਕ ਪੈਸੇ ਦੀ ਨੁਮਾਇਸ਼ ਨੂੰ ਵਿਆਹ ਲੰਬਾ ਕਰਕੇ ਦਿਖਾਉਂਦੇ ਹਨ
ਪੈਸੇ ਅਤੇ ਸਾਧਨਾਂ ਦਾ ਉਜਾੜਾ ਕੀਤਾ ਜਾਂਦਾ ਹੈ
ਧਾਰਮਿਕ ਰੀਤੀ ਰਿਵਾਜਾਂ ਦੀ ਇਕ ਹਿਸਾਬ ਨਾਲ ਤੁਹੀਨ ਹੀ ਕੀਤੀ ਜਾਂਦੀ ਹੈ
ਪੰਜਾਬੀ ਵਿਆਹਾਂ ਵਿੱਚ ਰਸਮਾਂ ਨੂੰ ਦੋ ਸਾਲ ਬਾਅਦ ਬਦਲ ਦਿੱਤਾ ਜਾਂਦਾ ਹੈ
ਇਸ ਦੇ ਨਾਲ ਹੀ ਹਰ ਸਾਲ ਵਿਆਹ ਮਹਿੰਗੇ ਹੁੰਦੇ ਜਾ ਰਹੇ ਹਨ
ਆਮ ਜੇ ਘਰੇਲੂ ਵਿਆਹ ਤੇ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
bilkul theek👍