ਚੋਰਾਂ ਦਾ ਦੇਸ਼ ਦੇ ਆਰਥਿਕ ਅਧਿਐਨ ਜਾਂ ਸਰਵੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਹਜ਼ਾਰ ਕੁ ਵਰ੍ਹੇ ਪਹਿਲਾਂ ਵਿਦੇਸ਼ੀ ਹਮਲਾਵਰ ਆਉਂਦੇ ਸਨ,ਧਨ ਦੌਲਤ ਲੁੱਟਦੇ ਤੇ ਚਲੇ ਜਾਂਦੇ। ਇਸ ਤੋਂ ਭਾਵ ਸੀ ਕਿ ਦੇਸ਼ ਖੁਸ਼ਹਾਲ ਹੈ।
ਸੌ ਕੁ ਵਰ੍ਹੇ ਪਹਿਲਾਂ ਧਾੜਾਂ ਪੈਂਦੀਆਂ ਸਨ। ਜੰਞਾਂ ਲੁੱਟ ਲੈਂਦੇ ਸਨ।
ਫਿਰ ਖੋਹਾਂ ਹੋਣ ਲੱਗੀਆਂ। ਰਾਹ ਜਾਂਦੇ ਰਾਹੀਆਂ ਤੋਂ ਪੈਸੇ ਟੂੰਬਾਂ ਖੋਹ ਲੈਂਦੇ ਸਨ,ਮੱਝਾਂ ,ਬਲਦ ਚੋਰੀ ਹੁੰਦੇ।
ਚੋਰ ਸੋਨਾਂ,ਮੋਹਰਾਂ ਚੋਰੀ ਕਰਦੇ।
ਫਿਰ ਯੁੱਗ ਬਦਲਿਆ। ਨਵੇਂ ਜ਼ਮਾਨੇ ਦੀਆਂ ਨਵੀਆਂ ਚੀਜ਼ਾਂ ਦੀਆਂ ਲੁੱਟਾਂ ਤੇ ਚੋਰੀਆਂ।
ਖੇਤਾਂ ਵਿਚੋਂ ਟਰਾਂਸਫਾਰਮਰ, ਤਾਰਾਂ ਚੋਰੀ ਹੁੰਦੀਆਂ।
ਹੁਣ ਚੋਰਾਂ ਨੇ ਗਲੀਆਂ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ