ਕਦੇ ਕਦੇ ਬੰਦਾ ਕਰ ਕੇ ਵੀ ਛੁੱਟ ਜਾਂਦਾ ,ਕਦੇ ਬਿਨਾ ਕਰੇ ਵੀ ਫਸ ਜਾਂਦਾ , ਪਿੱਛੇ ਜਿਏ, ਇੱਕੋ ਦਿਨ ਚ ਦੋ ਵਾਰ ਪਸ਼ੇਮਾਨ ਹੋਣਾ ਪਿਆ,,, ਤੇ ਵੇਖ ਲਿਓ ਕਸੂਰ ਕਿੰਨਾ ਕ ਸੀ,,,,
ਮੈ ਤੇ ਮੇਰੇ ਤਾਏ ਦਾ ਮੁੰਡਾ ਸ਼ਹਿਰ ਚੱਲੇ ਸੀ,ਸੌਦਾ ਪੱਤਾ ਲੈਣ,, ਜਾਂਦੇ ਹੋਏ ਰਸਤੇ ਚ ਇੱਕ ਪਿੰਡ ਕਿਸੇ ਪਰਿਵਾਰ ਨੂੰ ਮਿਲ ਕੇ ਜਾਣਾ ਸੀ,, ਚਲੇ ਗਏ,, ਚਾਹ ਪਾਣੀ ਪੀ ਕੇ ਤੁਰ ਪਏ,, ਓੰਨਾ ਦੇ ਪਿੰਡ ਚੋਂ ਬਾਹਰ ਨਿਕਲੇ ਨਹੀਂ ਸੀ, ਫੋਨ ਦੀ ਘੰਟੀ ਵੱਜੀ,,, (ਘੰਟੀ ਵੱਜਦੇ ਈ ਸਮਝ ਤਾਂ ਆ ਚੁੱਕੀ ਸੀ ਕਿ,,,) ਚੱਕਿਆ ,,, ,, ਅੱਗੋਂ ਬਾਈ ਕਹਿੰਦਾ,,, “ਯਾਰ ਇਹ ਮੇਰਾ ਫੋਨ ਤੁਸੀਂ ਜਾਂਦੇ ਹੋਏ ਚੱਕ ਕੇ ਲੈ ਗੇ” ,,,,,, ਓਹ ਤੇਰੀ ਦੀ,, ਬਾਈ ਪੁੱਛੋ ਨਾ ਬੜੀ ਸ਼ਰਮ ਆਈ,,, ਅਸੀਂ ਕਿਹਾ ਬਾਈ ਮਿਲਦਾ ਜੁਲਦਾ ਹੋਣ ਕਰ ਕੇ ਗਲਤੀ ਹੋ ਗਈ,, ਦੇ ਜਾਨੇ ਆ ਵਾਪਸ,, ਚਲੋ ਬਈ ਕਹਿੰਦਾ ਇੱਥੇ ਈ ਰੁਕੋ,,ਓਹ ਪਿੱਛੇ ਆ ਕੇ ਲੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ