ਸੰਦੀਪ ਸਿੰਘ ਉਰਫ ਦੀਪ ਸਿੱਧੂ ਭਾਵੈ ਦੁਨੀਆ ਤੋ ਚਲਿਆ ਗਿਆ ਪਰ ਹਜਾਰਾ ਦੀਪ ਸਿੱਧੂ ਆਪਣੇ ਮਗਰੋ ਪੈਦਾ ਕਰ ਗਿਆ ।
ਸਾਹਿਬ ਹਥ ਵਡਿਆਈਆਂ ਜਿਸ ਭਾਵੈ ਤਿਸ ਦੇਹਿ ।।
ਮੈ ਦੇਖਿਆ ਜਦੋ ਦੀਪ ਸਿੱਧੂ ਕਿਸਾਨ ਅੰਦੋਲਨ ਤੋ ਪਹਿਲਾ ਫਿਲਮਾਂ ਵਿੱਚ ਸੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਾ ਉਸ ਨੂੰ ਜਿਆਦਾ ਇੱਜ਼ਤ ਨਾਂ ਦੇਦੇਂ ਹੋਣ । ਪਰ ਦੇਖੋ ਜਦੋ ਕੋਈ ਸੱਚੇ ਦਿਲ ਤੋ ਆਪਣੀ ਕੌਮ ਵਾਸਤੇ ਦਰਦ ਰੱਖ ਕੇ ਤੁਰਦਾ ਹੈ , ਤਾਂ ਵਾਹਿਗੁਰੂ ਜੀ ਵੀ ਉਸ ਦਾ ਸਾਥ ਦੇਂਦੇ ਹਨ । ਉਸ ਦੇ ਅੰਦਰ ਏਨਾ ਜ਼ਜਬਾ ਭਰ ਦੇਦੇਂ ਹਨ ਉਸ ਨੂੰ ਨਾ ਕਿਸੇ ਦਾ ਡਰ ਰਹਿੰਦਾ ਹੈ ਨਾ ਮੌਤ ਦਾ ਭੈ ਰਹਿੰਦਾ ਹੈ । ਮੈਨੂੰ ਇਕ ਵੀਰ ਕਹਿੰਦਾ ਦੀਪ ਸਿੱਧੂ ਨੂੰ ਮਰਵਾਇਆ ਹੈ ਕਿਉਂਕਿ ਉਹ ਖੁੱਲ੍ਹੇਆਮ ਸਰਕਾਰਾ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਬੋਲਦਾ ਸੀ । ਸਰਕਾਰਾ ਨਹੀ ਚਹੁੰਦੀਆ ਕੋਈ ਸੱਚ ਬੋਲੇ ਕੋਈ ਉਚੇ ਵੀਚਾਰਾ ਵਾਲਾ ਹੋਵੇ ਜੋ ਸ਼ਰੇਆਮ ਲੋਕਾ ਦੀਆਂ ਜਮੀਰਾਂ ਨੂੰ ਹਲੂਣਾ ਦੇਵੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ