ਇਕ ਹਥਨੀ ਅਤੇ ਇਕ ਕੁੱਤੀ ਇੱਕੋ ਸਮੇਂ ‘ਤੇ ਗਰਭਵਤੀ ਹੋ ਗਈਆਂ। ਤਿੰਨ ਮਹੀਨਿਆਂ ਬਾਅਦ ਕੁੱਤੀ ਨੇ ਛੇ ਕੁੱਤਿਆਂ ਨੂੰ ਜਨਮ ਦਿੱਤਾ। ਛੇ ਮਹੀਨੇ ਬਾਅਦ ਕੁੱਤੀ ਦੁਬਾਰਾ ਗਰਭਵਤੀ ਹੋਈ, ਅਤੇ ਇਸ ਨੇ ਕੁੱਲ ਨੌਂ ਮਹੀਨੇ ਬਾਅਦ ਇਕ ਹੋਰ ਦਰਜਨ ਕਤੂਰਿਆਂ ਨੂੰ ਜਨਮ ਦਿੱਤਾ। ਸਿਲਸਿਲਾ ਜਾਰੀ ਰਿਹਾ।
ਅਠਾਰ੍ਹਵੇਂ ਮਹੀਨੇ ਕੁੱਤੀ ਨੇ ਹਥਨੀ ਤੋਂ ਪੁੱਛਗਿੱਛ ਕੀਤੀ, “ਕੀ ਤੈਨੂੰ ਯਕੀਨ ਹੈ ਕਿ ਤੂੰ ਗਰਭਵਤੀ ਹੈਂ? ਅਸੀਂ ਉਸੇ ਤਾਰੀਖ ‘ਤੇ ਗਰਭਵਤੀ ਹੋਏ ਸਾਂ, ਮੈਂ ਤਿੰਨ ਵਾਰ ਇਕ ਦਰਜਨ ਤੋਂ ਵੱਧ ਕਤੂਰਿਆਂ ਜਨਮ ਦਿੱਤਾ ਹੈ ਅਤੇ ਉਹ ਹੁਣ ਵੱਡੇ ਕੁੱਤੇ ਬਣ ਗਏ ਹਨ, ਪਰ ਤੂੰ ਅਜੇ ਵੀ ਗਰਭਵਤੀ ਹੈਂ। ਏਦਾਂ ਕਿਉਂ?”
ਹਥਨੀ ਨੇ ਜਵਾਬ ਦਿੱਤਾ, “ਤੈਨੂੰ ਕੁਝ ਸਮਝਣਾ ਚਾਹੀਦਾ ਹੈ।
ਜੋ ਮੇਰੇ ਗਰਭ ਵਿੱਚ ਹੈ ਉਹ ਇਕ ਕਤੂਰਾ ਨਹੀਂ ਹੈ ਪਰ ਇਕ ਹਾਥੀ ਹੈ। ਮੈਂ ਸਿਰਫ ਦੋ ਸਾਲਾਂ ਵਿੱਚ ਇੱਕ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
wah g wah mera din bn gya