ਹੋਰ ਹੀਰੋਸ਼ੀਮਾ,ਨਾਗਾਸਾਕੀ !!??
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਮਾਣੂ ਫੋਰਸ ਨੂੰ ਚੌਕਸ ਰਹਿਣ ਦਾ ਹੁਕਮ ਦੇ ਦਿੱਤਾ ਹੈ । ਰੂਸ ਵਿੱਚ ਬੇਲਾਸਟਿਕ ਮਿਜ਼ਾਈਲਾਂ ਤਿਆਰ ਕਰ ਲਈਆ ਗਈਆਂ ਹਨ ।ਕੀ ਇਹ ਯੁੱਧ ਹੁਣ ਪਰਮਾਣੂ ਯੁੱਧ ਵਿੱਚ ਤਬਦੀਲ ਹੋਣ ਜਾ ਰਿਹਾ ਹੈ?? ਕੀ ਤੀਸਰੀ ਸੰਸਾਰ ਜੰਗ ਹੋਣ ਜਾ ਰਹੀ ਹੈ !??ਪਰਮਾਣੂ ਯੁੱਧ ਦਾ ਮਤਲਬ ਅੱਖ ਝਪਕਦੇ ਹੀ ਵੱਡੇ ਪੱਧਰ ‘ਤੇ ਕਿਆਸੋਂ ਬਾਹਰ ਦੀ ਤਬਾਹੀ ।ਦੂਜੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਜੋ ਪਰਮਾਣੂ ਬੰਬ ਸੁੱਟੇ ਸਨ, ਉਹਨਾਂ ਦਾ ਮਾਰੂ ਅਸਰ ਲੰਬੇ ਅਰਸੇ ਤੱਕ ਦੇਖਿਆ ਗਿਆ।ਇਸ ਯੁੱਧ ਦੌਰਾਨ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਸਨ । ਇਹਨਾਂ ਮਹਾਂਸ਼ਕਤੀਆਂ ਵੱਲੋਂ ਕਿਉਂ ਦੁਨੀਆਂ ਨੂੰ ਦੁਬਾਰਾ ਉਸੇ ਭਿਆਨਕ ਤਬਾਹੀ ਵਲ ਧੱਕਿਆ ਜਾ ਰਿਹਾ ਹੈ । ਕਿਉ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ ।ਹਜਾਰਾਂ-ਲੱਖਾਂ ਸਾਲਾਂ ਦੀ ਮਿਹਨਤ,ਤਰੱਕੀ ਤੇ ਖੁਸ਼ਹਾਲੀ ਨੂੰ ਪਲ ਭਰ ਵਿੱਚ ਖਤਮ ਕਰ ਦੇਣਾ ਕਿਹੜੀ ਸਿਆਣਪ ਹੈ। ਲੋਕਾਈ ਨੂੰ ਏਸ ਮਾਰੂ ਪ੍ਰਭਾਵ ਵਿੱਚੋਂ ਦੁਬਾਰਾ ਉਭਰਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ