ਇਕ ਸੁਆਲ ——
ਮੈ ਆਪਣੀ ਸਹੇਲੀ ਦੀ ਇੰਡੀਆ ਤੋਂ ਵਿਜਟਰ ਆਈ ਭੈਣ ਨਾਲ ਡਾਕਟਰ ਦੇ ਗਈ ਸਾਂ। ਉਹ ਆਪਣੀ ਸੇਹਤ ਬੀਮਾ ਕਰਾ ਕੇ ਆਈ ਸੀ। ਪੇਟ ਖਰਾਬ ਕਰਕੇ ਡਾਕਟਰ ਵੇਖਣਾ ਸੀ।
ਉੱਥੇ 2-3 ਅੱਸੀਆਂ ਨੂੰ ਟੱਪੇ ਜੋੜੇ ਵੀ ਆਪਣੀ ਵਾਰੀ ਦੀ ਉਡੀਕ ਚ ਬੈਠੇ ਸੀ। ਅੱਧੇ ਤੋਂ ਇਕ ਘੰਟਾ ਬਾਅਦ ਵਾਰੀ ਆਂਦੀ ਸੀ। ੳਹਨਾਂ ਚੋਂ ਇਕ ਜੋੜਾ ਮੈਨੂੰ ਘੁੱਟ ਜੱਫੀ ਪਾਕੇ ਮਿਲਿਆ
ਸਹੇਲੀ ਦੀ ਭੈਣ ਦੇ ਪੁੱਛਣ ਤੇ ਮੈ ਦੱਸਿਆ
“ਇਹ ਕੇਂਦਰ ਦੇ ਮਨਿਸਟਰ ਦੇ ਮਾ-ਬਾਪ ਆ। ਮੈਨੂੰ ਜਾਣਦੇ ਆ।ਆਪੇ ਗੱਡੀ ਚਲਾ ਕੇ ਆਏ ਆ”
” ਭੈਣ!ਇਹਨਾਂ ਨੂੰ ਵੀ ਐਨਾ ਚਿਰ ਡੀਕਣਾ ਪਿਆ ਆਪਣੀ ਵਾਰੀ ਲਈ। ਨਾਲ ਗਾਰਦ ਗੁਰਦ ਨੀ ਹੁੰਦੀ?”
” ਇੱਥੇ ਤਾਂ ਮਨਿਸਟਰਾਂ ਨੂੰ ਵੀ ਆਪ ਲਾਇਨ ਚ ਲਗ ਕੇ ਕੰਮ ਕਰਾਣ ਪੈਂਦੇ, ਰਿਸ਼ਤੇਦਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ