ਇਤਿਹਾਸ_ਵਰਤਮਾਨ_ਭੱਵਿਖ
ਦੂਰ ਸਮੁੰਦਰ ਵਿਚ ਡੁੱਬਦੇ ਜਹਾਜ਼ ਵਿੱਚ ਫਸੇ ਤਿੰਨ ਯਾਤਰੀ ਪਰਿਵਾਰਾਂ ਲਈ ਮਦਦ ਪਹੁੰਚੀ ,ਪਰ ਮਦਦ ਵਾਲਾ ਜਹਾਜ਼ ਛੋਟਾ ਤੇ ਤਿੰਨਾਂ ਪਰਿਵਾਰਾਂ ਕੋਲ ਜੀ (ਬੰਦੇ) ਜ਼ਿਆਦਾ ਸਨ। ਸੋ ਜਹਾਜ਼ ਕਪਤਾਨ ਨੇ ਭਰੇ ਮਨ ਨਾਲ ਆਖਿਆ ਕਿ ਅਸੀ ਸਿਰਫ਼ ਤੁਹਾਡੇ ਤਿੰਨਾਂ ਵਿੱਚੋਂ ਦੋ, ਦੋ ਜੀਆਂ ਨੂੰ ਹੀ ਲਿਜਾ ਸਕਾਂਗੇ..
ਪਹਿਲੇ ਪਰਿਵਾਰ ਨੇ ਆਪਣੇ ਬਜ਼ੁਰਗਾਂ ਜਹਾਜ਼ ਚੜ੍ਹਾ ਤੇ…ਕਿਹਾ, ਤੁਸੀਂ ਪਹੁੰਚੋ ਅਸੀਂ ਫਿਰ ਆਉੰਦੇ ਹਾਂ।
ਦੂਜੇ ਪਰਿਵਾਰ ਦੇ ਜਵਾਨ ਜੀ ਆਪ ਚੜ੍ਹ ਗਏ ਉਨਾਂ ਨੂੰ ਤਸੱਲੀ ਦੇ ਕੇ ਕਿਹਾ ਅਸੀਂ ਮੱਦਦ ਲੈ ਆਵਾਂਗੇ।
ਤੀਜਾ ਪਰਿਵਾਰ ਆਪਣੇ ਬੱਚਿਆਂ ਨੂੰ ਕੁੱਝ ਸਮਝਾ ਕੇ ਜਹਾਜ਼ੇ ਚੜ੍ਹਾ ਦਿੰਦਾ ਹੈ ਤੇ ਕਹਿੰਦਾ, ਤੁਸੀਂ ਪਹੁੰਚੋ ਰੱਬ ਨੇ ਚਾਹਿਆ ਤੇ ਜਲਦ ਮਿਲਾਂਗੇ..
ਜਹਾਜ਼ ਦੇ ਜਾਣ ਤੋ ਬਾਅਦ.
ਪਹਿਲਾਂ ਪਰਿਵਾਰ ਚਿੰਤਾਂ ਵਿਚ ਡੁੱਬ ਜਾਂਦਾ ਹੈ…
ਦੁਜਾ ਪਰਿਵਾਰ ਘਬਰਾ ਜਾਂਦਾ ਹੈ ਤੇ ਬੱਚੇ ਰੋਣ ਲੱਗ ਜਾਂਦੇ ਹਨ….
ਤੀਜਾ ਪਰਿਵਾਰ ਸ਼ਾਂਤ ਬੈਠ ਪ੍ਭੂ ਸਿਮਰਨ ਵਿਚ ਲੱਗ ਜਾਂਦਾ ਹੈ…
ਕਾਰਣ..
ਪਹਿਲੇ ਨੇ ਆਪਣਾ ਇਤਿਹਾਸ ਸੰਭਾਲ ਲਿਆ, ਪਰ ਚਿੰਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ