ਇਹ ਗੱਲ ਉਹਨਾਂ ਭਲੇ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਵੇਲੇ ਪੰਚਾਇਤਾਂ ਆਮ ਕਰਕੇ ਸਰਬਸੰਮਤੀ ਨਾਲ ਹੀ ਚੁਣ ਲਈਆਂ ਜਾਂਦੀਆਂ ਸਨ।
ਸ਼ਾਹਕੋਟ ਦੇ ਮੁੱਢ ਚੜ੍ਹਦੇ ਵੱਲ ਨੂੰ ਇੱਕ ਵੱਡਾ ਅਤੇ ਇਲਾਕੇ ਦਾ ਧੜੱਲੇਦਾਰ ਪਿੰਡ ਹੈ ਜਿੱਥੇ ਪੰਚਾਇਤ ਚੁਣਨ ਲਈ ਸਕੂਲ ਦੀ ਗਰਾਊਂਡ ਵਿੱਚ ਸਾਰਾ ਪਿੰਡ ਇਕੱਤਰ ਹੋ ਚੁੱਕਾ ਸੀ, ਪਿੰਡ ਦੇ ਸੂਝਵਾਨ ਬੰਦਿਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਐਤਕੀਂ ਸਰਪੰਚ ਦੀ ਚੋਣ ਤੇ ਸਰਬ ਸੰਮਤੀ ਨਾਂ ਹੋ ਸਕੀ।
ਇਸੇ ਪਿੰਡ ਦਾ ਇੱਕ ਨੌਜਵਾਨ ਇਲਾਕੇ ਦਾ ਮੰਨਿਆਂ ਪਰਵੰਨਿਆ ਭਲਵਾਨ ਸੀ ਪਿੰਡ ਹੀ ਨਹੀਂ ਸਾਰੇ ਇਲਾਕੇ ਨੂੰ ਹੀ ਬੜਾ ਮਾਂਣ ਸੀ ਉਸ ਤੇ।ਪਿੰਡ ਦੇ ਮੋਹਤਵਾਰਾਂ ਸਲਾਹ ਮਸ਼ਵਰਾ ਕਰਕੇ ਪਿੰਡ ਦਿਆਂ ਨੌਜਵਾਨਾਂ ਅਤੇ ਸਿਆਣੀਂ ਉਮਰ ਦੇ ਬੰਦਿਆਂ ਨੂੰ ਮੈਦਾਨ ਦੇ ਆਲੇ ਦੁਆਲੇ ਬਾਊਂਡਰੀ ਤੇ ਖੜ੍ਹੇ ਕਰਕੇ ਇੱਕ ਹਾਰ ਭਲਵਾਨ ਜੀ ਨੂੰ ਫੜਾ ਦਿੱਤਾ ਬਈ ਤੈਨੂੰ ਜਿਹੜਾ ਵੀ ਬੰਦਾ ਵਧੀਆ ਲੱਗਦਾ ਉਹਦੇ ਗਲ ਵਿੱਚ ਹਾਰ ਪਾ ਦੇਈਂ ਅਸੀਂ ਉਸੇ ਨੂੰ ਸਰਪੰਚ ਮੰਨ ਲਵਾਂਗੇ।
ਭਲਵਾਨ ਜੀ ਨੇ ਹਾਰ ਫੜ੍ਹਕੇ ਮੈਦਾਨ ਦਾ ਗੇੜਾ ਦਿੱਤਾ ਤੇ ਇਕੱਲੇ ਇਕੱਲੇ ਚਿਹਰੇ ਨੂੰ ਵਾਚਿਆ..ਦੋ ਮਿੰਟ ਰੁਕਿਆ ਫਿਰ ਉਵੇਂ ਹੀ ਕੀਤਾ,ਫਿਰ ਤੀਜਾ ਗੇੜਾ ਤੇ ਅਖੀਰ ਆਪਣੀ ਜਗ੍ਹਾ ਆਣਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ