ਸ਼ਾਬਾਸ਼ੀ।
ਤਕਰੀਬਨ ਵੀਹ ਕੁ ਸਾਲ ਪੁਰਾਣੀ ਇੱਕ ਗੱਲ ਜੋ ਸਾਂਝੀ ਕਰ ਰਿਹਾਂ… ਮੇਰੇ ਤਾਂ ਦਿਲ ਨੂੰ ਛੂਹ ਗਈ ਸੀ ਤੇ ਅੱਜ ਤਕ ਕਲ ਦੀ ਗੱਲ ਵਾਂਗ ਚੇਤੇ ਹੈ..
ਸ਼ਾਇਦ ਆਪ ਸਭ ਨੂੰ ਵੀ ਪਸੰਦ ਆਏ..
ਮੇਰੇ ਵੱਡੇ ਮਾਮਾ ਜੀ ਦੇ ਪੁੱਤਰ ਮਤਲਬ ਮੇਰੇ ਵੀਰ ਦੀ ਕੁੜਮਾਈ ਦਾ ਫੰਕਸ਼ਨ ਸੀ.. ਸਾਰਾ ਪਰਿਵਾਰ ਨਾਨਕਾ ਮੇਲ ਇਕੱਠਾ ਹੋਇਆ .. ਫੰਕਸ਼ਨ ਵੀ ਸ਼ਾਨਦਾਰ ਕੀਤਾ ਤੇ ਕੁੜੀ ਵਾਲਿਆਂ ਦਾ ਪਰਿਵਾਰ ਵੀ ਚੰਗਾ ਰਸੂਖਦਾਰ ਤੇ ਮੁੰਡੇ ਕੁੜੀ ਦੀ ਜੋੜੀ ਚੰਗੀ ਢੁਕਵੀਂ ਸੀ.. ਚੰਗੀ ਰੋਣਕ ਲੱਗੀ.. ਸਾਰਾ ਪਰਿਵਾਰ ਤੇ ਰਿਸ਼ਤੇਦਾਰ ਮਾਮਾਜੀ ਨੂੰ ਵਧਾਈਆਂ ਦੇ ਰਹੇ ਸੀ…ਮੇਰੇ ਮੰਮੀ ਜੀ ਤੇ ਹੋਰ ਮਾਸੀਆਂ ਨਾਲ ਸਨ…
ਯਕਾ ਯਕ ਮੇਰੇ ਮਾਮਾ ਜੀ ਦਾ ਗੱਚ ਭਰ ਆਇਆ ਤੇ ਅੱਖਾਂ ਵਿਚੋ ਅੱਥਰੂ ਨਿਕਲਣ ਲੱਗ ਪਏ… ਮੇਰੇ ਮੰਮੀ ਜੀ ਕਹਿਣ ਲੱਗੇ ਵੀਰ ਜੀ ਇਹ ਕੀ??…
ਇੰਨਾ ਚੰਗਾ ਮੇਲ ਜੁੜਿਆ ਤੇ ਲੋਕ ਵਧਾਈ ਦੇ ਰਹੇ ਨੇ… ਤੁਸੀਂ ਮੰਨ ਕਿਉ ਭਰ ਰਹੇ ਹੋ?
ਉਹ ਕਹਿਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ