ਨਵਾਂ ਅਧਿਆਏ(ਕਹਾਣੀ)
ਬਾਪ ਵਿਹੂਣੀ ਸੀਰਤ ਮਾਪਿਆਂ ਦੀ ਇਕਲੌਤੀ ਔਲਾਦ ਸੀ,ਉਸ ਦੀ ਮਾਂ ਨੇ ਉਸ ਨੂੰ ਬੜੀਆਂ ਰੀਝਾਂ ਅਤੇ ਚਾਵਾਂ ਨਾਲ ਪੜ੍ਹਾਇਆ ਤੇ ਪੁੱਤਾਂ ਵਾਂਗ ਪਾਲਿਆ ਸੀ।ਸੀਰਤ ਵੀ ਪੜ੍ਹਾਈ ਵਿੱਚ ਅੱਵਲ ਸੀ ਅਤੇ ਆਪਣੀ ਮਾਂ ਦੀ ਹਰ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਸੀ।ਜਵਾਨ ਹੁੰਦੀ ਸੀਰਤ ਨੂੰ ਵੇਖ ਮਾਂ ਉਸ ਦੇ ਵਿਆਹ ਦਾ ਫਿਕਰ ਕਰਨ ਲੱਗੀ ਅਤੇ ਇੱਕ ਦਿਨ ਸੀਰਤ ਨੂੰ ਪੁੱਛਣ ਲੱਗੀ,
“ਪੁੱਤ ਵਿਆਹ ਬਾਰੇ ਤੇਰੇ ਕੀ ਵਿਚਾਰ ਨੇ,ਦੇਖ ਮੈਂ ਤੇਰੇ ਉੱਤੇ ਕੋਈ ਫੈਸਲਾ ਨਹੀਂ ਥੋਪਣਾ ਚਾਹੁੰਦੀ,ਜੇ ਕੋਈ ਤੇਰੇ ਦਿਲ ਵਿੱਚ ਹੈ ਤਾਂ ਦੱਸ ਦੇ।”
ਵਿਆਹ ਤੇ ਮੈਂ ਕਰਵਾ ਲਵਾਂਗੀ,ਜਿੱਥੇ ਤੁਸੀਂ ਕਹੋਗੇ ਪਰ ਮੈਂ ਵਿਆਹ ਕਰਵਾ ਕੇ ਕਿਤੇ ਨਹੀਂ ਜਾਣਾ ਸਗੋਂ ਤੁਹਾਡੇ ਜਵਾਈ ਨੂੰ ਵਿਆਹ ਕੇ ਲਿਆਉਣਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਧੀ-ਜਵਾਈ ਤੋਂ ਪਾਣੀ ਵਾਰ ਕੇ ਪੀਵੋ ਤੇ ਉਹ ਜਵਾਈ ਪੁੱਤਰ ਬਣ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ