ਮੈ ਬੱਚਪਨ ਤੋਂ ਹੀ ਇਕ ਸੁਪਨਾ ਜਿਹਾ ਦੇਖਿਆ ਇਕ ਚੰਗੇ ਆਧਿਆਪਕ ਬਨਣ ਦਾ ਬਸ ਆਸ ਬਹੁਤ ਆ ਮੈ ਬਹੁਤ ਹੀ ਚੰਗੀ ਪੜਾਈ ਕੀਤੀ ਬੀ .ਐਡ ,🅜 .🅐 ਪੰਜਾਬੀ ਤੇ ਪੋਲੀਟੀਕਲ science ਕਾਫੀ ਸਮਾਂ ਇਕ ਪ੍ਰਾਇਮਰੀ ਸਕੂਲ ਚ ਪੜਾਈ ਵੀ ਕਾਰਵਾਈ ਪਰ ਮੇਰੀ ਇਕ ਆਸ ਹੈ ਕਿ ਮੈ ਵੀ ਇਕ ਚੰਗੀ ਟੀਚਰ ਬਣਾ ਪਾਰ ਆਪਣੀ ਸਰਕਾਰਾਂ ਦੀਆਂ ਮਾੜੀਆਂ ਨੀਤੀਂਆਂ ਤੇ ਪਾਣੀ ਫੇਰ ਰਖਿਆਂ ਪਰ ਹੁਣ ਜੋ ਨਵੀਂ ਸਰਕਾਰ ਆਂਈ ਇਹ 🅐🅟 🅟 ਦੀ ਓਹਨਾ ਨੇ ਮੇਰੀ ਆਸ ਫੇਰ ਜਗਾ ਦਿਤੀ ਹੈ ਪਹਿਲਾ ਤਾ ਜ਼ਿਦਗੀ ਬਹੁਤ ਹੀ ਬੋਰ ਹੋ ਗਈ ਸੀ ਸਰਕਾਰਾਂ ਦੇ ਲਾਰੇ ਸੁਣ ਕੇ ਕੀ ਹੁਣ ਸਾਡੀ ਆਸ ਜਾਗੇ ਗੀ ਮੈਨੂੰ ਵੀ ਇਕ ਮੌਕਾ ਮਿਲੇ ੱਬਚਿਆਂ ਨੂੰ ਚੰਗਾ ਪੜਾਓਣ ਦਾ ਪਰ ਮੈ ਆਸ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ