ਮੈਨੂੰ ਬਚਪਨ ਤੋਂ ਹੀ ਨਾਨਕਿਆਂ ਦਾ ਬਹੁਤ ਮੋਹ ਆਉਂਦਾ ਆ ਚਾਰ ਸਾਲ ਦੀ ਨੂੰ ਮੇਰਾ ਮਾਮਾ ਜੀ ਮੈਨੂੰ ਨਾਨਕੇ ਲੈ ਗਏ ਮੇਰਾ ਸਾਰਾ ਬਚਪਨ ਓਥੇ ਹੀ ਗੁਜਾਰਿਆ ਮੈਨੂੰ ਸਕੂਲ ਵੀ ਓਥੇ ਹੀ ਪੜ੍ਹਿਆ ਗਿਆ ਮੈ ਆਪਣੇ ਨਾਨਾ ਨਾਨੀ ਦੀ ਬਹੁਤ ਹੀ ਪਿਆਰੀ ਸੀ ਸਾਰੇ ਮਾਮੇ ਮਾਸੀਆਂ ਮੇਰਾ ਬਹੁਤ ਹੀ ਪਿਆਰ ਕਰਦੇ ਸੀ ਮੈ ਆਪਣੇ ਨਾਨਕੇ ਪਿੰਡ ਦੀ ਹਰ ਇਕ ਜਗਾ ਤੋਂ ਬਹੁਤ ਹੀ ਜਾਣੂ ਹੋਗਈ ਸੀ “ਮੈ ਦਸਵੀ ਕਲਾਸ ਤਕ ਆਪਣੇ ਨਾਨਕੇ ਪਢਾਈ ਕਰੀ ਮੇਰੇ ਨਾਨਕੇ ਸਿਰਫ਼ ਦਸਵੀਂ ਕਲਾਸ ਤਕ ਹੀ ਸਕੂਲ ਬਣਿਆ ਹੋਇਆ ਸੀ ਬਾਕੀ ਪਢਾਈ ਲਈ ਕੋਈ ਸਕੂਲ ਨੇੜੇ ਤੇੜੇ ਨਹੀਂ ਸੀ !!ਫ਼ੇਰ ਮੇਰੇ ਮਾਤਾ ਪਿਤਾ ਨੇ ਮੈਨੂੰ ਮੇਰੀ ਅਗਲੀ ਪੜਾਈ ਲਈ ਮੇਰੇ ਦਾਦਕੇ ਲੈ ਆਂਦਾ ਮੈਨੂੰ ਦਾਦਕੇ ਪਿੰਡ ਹੀ ਅਗਲੀ ਕਲਾਸ ਵਿਚ ਪਾ ਦਿਤਾ ਪਹਿਲਾ ਪਹਿਲਾਂ ਤਾ ਮੇਰਾ ਬਿਲਕੁਲ ਵੀ ਜੀਅ ਨਾ ਲੱਗਿਆ ਮੈ ਕਿਸੇ ਨੂੰ ਚੰਗੀ ਤਾਰਾ ਜਾਣਦੀ ਵੀ ਨਹੀਂ ਸੀ “ਨਾਨਕਿਆਂ ਦੇ ਮੋਹ ਨੇ ਮੈਨੂੰ ਇੰਜ ਹੋਣਾ ਕੀ ਮੈ ਕਦੋ ਉਡ ਓਥੇ ਚਲੀ ਜਾਵਾਂ ਮੇਰੇ ਨਾਨਾ ਨਾਨੀ ਤੇ ਹੋਰ ਸਾਰੇ ਪਰਵਾਰ ਦਾ ਵੀ ਮੇਥੋ ਬਿਨਾ ਕਾਫੀ time ਦਿਲ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ