ਫੈਸਲਾ——–
ਅੱਜ ਸੇਵਾ ਸਿੰਘ ਨੂੰ ਕਮਿਊਨਿਟੀ ਸੈਂਟਰ ਚ ਕਈ ਬੰਦੇ ਮਿਲੇ ਜਿਹੜੇ ਉਡਾਣਾਂ ਖੁਲਣ ਕਰਕੇ ਇੰਡੀਆ ਜਾ ਰਹੇ। ਇਹਨਾਂ ਨੂੰ ਵੀ 3 ਸਾਲ ਤੋਂ ਵੱਧ ਹੋ ਗਿਆ, ਕਰੋਨਾ ਕਰਕੇ ਗਏ ਨੀ।ਅੱਗੇ ਹਰ ਸਾਲ ਜਾਂਦੇ ਸੀ।ਘਰ ਆਕੇ ਪੁੱਤਰ ਨੂੰ ਕਿਹਾ
“ਕਾਕਾ! ਹੁਣ ਤਾਂ ਸਭ ਜਾ ਰਹੇ। ਸਾਡੀ ਦੋਹਾਂ ਦੀ ਵੀ ਟਿਕਟ ਬੁੱਕ ਕਰਾ ਦੇ”
“ਭਾਪਾ ਜੀ ਸਿੱਧੀ ਫਲਾਇਟ ਵੀ 20-22 ਘੰਟੇ ਲਾਦੀਂ ਜਿਹੜੀ ਅੱਗੇ 14 ਘੰਟੇ ਚ ਪਹੁੰਚਦੀ ਸੀ। ਰੂਸ ਤੇ ਯੂਕਰੇਨ ਉਤੋਂ ਨੀ ਲੰਘਦੇ ਜਹਾਜ। ਘੁੰਮ ਕੇ ਜਾਂਦੇ ਆ। ਐਨੇ ਲੰਬੇ ਸਫਰ ਨਾਲ ਲੱਤਾਂ ਚ ਕਲੌਟ (blood clots) ਬਣ ਜਾਂਦੇ ਆ। ਵੈਸੇ ਕਾਹਲੀ ਵੀ ਕਾਹਦੀ?”
“ਸੋਚਦੇ ਆ ਸਰਕਾਰ ਬਦਲੀ ਆ। ਸੁਧਾਰ ਕਰ ਰਹੇ ਆ। ਆਪਾਂ ਉਂਜ ਵੀ ਤਾਂ ਦਾਨ ਭੇਜੀਦਾ। ਆਪਣੇ ਹੱਥੀਂ ਦੇਕੇ ਡਿਸਪੈਂਸਰੀ ਵਧੀਆ ਬਣਵਾਈਏ।”
“ਚਲੋ ਸੋਚ ਲਾਂਗੇ। ਹਾਲੇ ਟਿਕਟਾਂ ਬਹੁਤ ਮਹਿੰਗੀਆਂ।” ਕਹਿ ਪੁੱਤਰ ਤੁਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ