ਥੇਹ ਪੈਣਾ
ਬਚਪਨ `ਚ ਇੱਕ ਗੱਲ ਸੁਣਨ ਵਿੱਚ ਆਉਂਦੀ ਸੀ ਕਿ ਪਿੰਡ ਦੀਆਂ ਤੀਵੀਆਂ ਇਕੱਠੀਆਂ ਹੋ ਕੇ ਪਿੰਡੋਂ ਬਾਹਰ ਸੱਪ ਦੀ ਡੁੱਢ `ਤੇ ਗੁੱਗਾ ਪੂਜਾ ਲਈ ਦੁੱਧ ਚੜ੍ਹਾਉਣ ਜਾਇਆ ਕਰਦੀਆਂ ਸਨ। ਨਾਮਾ ਚਾਚਾ ਉਹਨਾਂ ਨੂੰ ਮਖ਼ੌਲ `ਚ ਕਿਹਾ ਕਰਦਾ ਸੀ ਕਿ ਜੇ ਕਿਸੇ ਦਿਨ ਸੱਚੀ ਗੁੱਗਾ ਟੱਕਰ ਗਿਆ ਤਾਂ ਭੱਜਦੀਆਂ ਨੇ ਸਾਹ ਨਹੀਂ ਲੈਣਾ। ਰੱਬ ਦੀ ਕਰਨੀ ਇੱਕ ਦਿਨ ਐਦਾਂ ਦਾ ਹੀ ਭਾਣਾ ਵਾਪਰਿਆ। ਪਿੰਡ ਦੀਆਂ ਚਾਚੀਆਂ, ਤਾਈਆਂ ਤੇ ਭਾਬੀਆਂ ਨੇ ਗੀਤ ਗਾਉਂਦੀਆਂ ਨੇ ਅਜੇ ਡੁੱਢ `ਚ ਦੁੱਧ ਪਾਇਆ ਹੀ ਸੀ ਕਿ ਨਾਗ਼ ਭਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ