ਪਾਣੀ ਦੇ ਬੁਲਬੁਲੇ ਨੂੰ ਹਵਾ ਦੀ ਲੌੜ, ਜੀਵਨ ਲਈ ਸਾਹਾਂ ਦੀ ਲੌੜ
ਸ਼ਿੰਦੋ ਤਾਯੀ ਕੇਹੰਦੀ ਸਾਨੂੰ ਤੁਹਾਡੀ ਕੋਈ ਲੌੜ ਨਹੀ , ਤੇਰੀ ਮਾਂ ਸਾਡੇ ਨਾਲ ਲੜਦੀ ਰਹਿੰਦੀ ਆ ਤੂੰ ਹੁਣ ਸਾਡੇ ਘਰ ਨਾਂ ਆਯਾ ਕਰ।
ਮੈਂ ਰੋਂਦਾ ਹੋਯਾ ਅਪਣੀ ਦਾਦੀ ਦੀ ਬੁਕੱਲ ਜਾ ਕੇ ਵੜ ਗਯਾ, ਕੋਈ ਨੀ ਨਾਂ ਰੋ ਮੇਰਾ ਸ਼ੇਰ ਪੁੱਤ ਮੈਂ ਜਾਣਦੀ ਇਹਨਾਂ ਨੂੰ , ਇਹਨਾਂ ਨੂੰ ਕੀ ਪਤਾ ਕਦੋਂ ਕਿਸੇ ਦੀ ਲੌੜ ਪੈ ਜਾਵੇ ਜੀਓਂਦੀ ਜਾਨ ਨੂੰ ਲੌੜਾਂ ਬਥੇਰੀਆਂ ਚਾਚੇ ਤਾਯੇ ਭਰਾ ਭਤੀਜੇ ਇਕ ਦੂਸਰੇ ਦੀਆਂ ਬਾਹਾਂ ਹੂੰਦੀਆਂ , ਜੇ ਸਾਰੇ ਕੱਠੇ ਹੌਣ ਤਾਂ ਕਿਸੇ ਦੀ ਕੀ ਮਜਾਲ ਕਿ ਅੱਗੇ ਖੰਗ ਜਾਣ।
ਮੇਰੀ ਦਾਦੀ ਜੀ ਦੀਯਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ