ਮਲੇਸ਼ੀਆ ਵਿਚ ਫਸੇ ਨੌਜੁਆਨਾਂ ਦੀ ਦਾਸਤਾਨ
ਓਹਨਾ ਚੋਂ ਇੱਕ ਅੰਮ੍ਰਿਤਸਰ ਤੋਂ ਅਤੇ ਬਾਕੀ ਦੇ ਬੰਗਲਾਦੇਸ਼..ਉੱਤਰਾਖੰਡ ਅਤੇ ਹੋਰ ਥਾਵਾਂ ਤੋਂ..ਛੇ ਸਾਲ ਤੋਂ ਮਲੇਸ਼ੀਆ ਦੀ ਜੇਲ ਵਿਚ ਬੰਦ..ਬਿਨਾ ਪਾਸਪੋਰਟ ਤੇ ਕਿਸੇ ਪਹਿਚਾਣ ਦੇ..ਅਠਾਰਾਂ ਸਾਲ ਪਹਿਲੋਂ “ਵੀਰ ਜਾਰਾ” ਫਿਲਮ ਦੇ ਸ਼ਾਹਰੁਖ ਖਾਣ ਵਾਂਙ..!
ਬੜੀ ਮੁਸ਼ਕਲ ਟਿਕਟਾਂ ਦਾ ਬੰਦੋਬਸਤ ਕੀਤਾ..ਮੈਨੂੰ ਸਾਰੇ ਮਾਂ ਆਖਦੇ..ਕਰਨਾਟਕ ਇੱਕ ਦੇ ਘਰੇ ਤਾਂ ਅੰਤਿਮ ਰਸਮਾਂ ਵੀ ਕਰ ਛੱਡੀਆਂ ਸਨ..ਕਿਸੇ ਵੇਲੇ ਘਰੋਂ ਲੜ ਕੇ ਬੰਬੇ ਭੱਜ ਗਿਆ ਓਥੋਂ ਪਤਾ ਨੀ ਕਿਥੇ ਗਾਇਬ ਹੋਇਆ..ਗਰੀਬੀ..ਭੁੱਖਮਰੀ..ਕਲਾ ਕਲੇਸ਼ ਦੇ ਮੁਜੱਸਮੇਂ..!
ਮੇਰੇ ਗਵਾਂਢੀਆਂ ਦੇ ਦੋ ਕੁੱਤੇ..ਰੋਜ ਸੁਵੇਰੇ ਸੈਰ ਤੇ ਜਾਂਦੀ ਤਾਂ ਦੋ ਬਿਸਕੁਟ ਪਾਉਂਦੀ..ਇੱਕ ਦਿਨ ਓਹਨਾ ਦੇ ਯਾਰਡ ਵਿਚ ਬਿੱਲੀ ਆਣ ਵੜੀ..ਉਸਨੂੰ ਵੇਖ ਹਿੰਸਕ ਹੋ ਗਏ..ਬਿਸਕੁਟਾਂ ਦਾ ਲਾਲਚ ਵੀ ਦਿੱਤਾ ਪਰ ਓਹਨਾ ਮੇਰੀ ਇੱਕ ਨਾ ਸੁਣੀ..ਵੇਹਂਦਿਆ ਵੇਹਂਦਿਆ ਹੀ ਪਾੜ ਸੁੱਟੀ..ਹੁਣ ਨਫਰਤ ਜਿਹੀ ਹੋ ਗਈ..ਹੁਣ ਪੂੰਛ ਹਿਲਾਉਂਦੇ ਵੇਖਦੇ ਕੇ ਬਿਸਕੁਟ ਪਾਵੇਗੀ..ਪਰ ਮੇਰੇ ਮੂਹੋਂ ਬਦਦੁਆਵਾਂ ਹੀ ਨਿੱਕਲਦੀਆਂ..!
ਬਿੱਲੀ ਦਾ ਚੇਤਾ ਆਉਂਦਿਆਂ ਹੀ ਪੈਂਤੀ ਸਾਲ ਪਹਿਲੋਂ ਵਾਲੀ ਇੱਕ ਕਹਾਣੀ ਚੇਤੇ ਆ ਜਾਂਦੀ..ਸੜਕ ਕੰਢੇ ਬਣੇ ਸਾਡੇ ਫਾਰਮ ਹਾਊਸ ਤੇ ਓਹਨਾ ਦੀ ਠਾਹਰ ਹੋਇਆ ਕਰਦੀ..ਉਹ ਦੇਰ ਸੁਵੇਰ ਪ੍ਰਸ਼ਾਦਾ ਸ਼ਕਣ ਆ ਜਾਇਆ ਕਰਦੇ..ਇੱਕ ਦਿਨ ਬਾਰਾਂ ਕੂ ਸਾਲ ਦਾ ਮੇਰਾ ਵੀਰ ਬਿਨਾ ਦੱਸਿਆ ਓਹਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ