ਪੇਕੇ ਪਿੰਡ ਆਈ ਨੂੰ ਮਸੀਂ ਇਕ ਦਿਨ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..”
ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ..ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ..
ਫੇਰ ਨਲਕਾ ਗੇੜ ਕਰੂਲੀ ਕੀਤੀ..ਪਰਨੇ ਨਾਲ ਹੱਥ ਪੂੰਝੇ..ਮੇਰੇ ਸਿਰ ਤੇ ਹੱਥ ਰੱਖ ਪਿਆਰ ਦਿੱਤਾ ਤੇ ਫੇਰ ਮੁੜ ਮੰਜੇ ਤੇ ਬੈਠਦੇ ਆਖਣ ਲੱਗੇ “ਹੁਣ ਦੱਸ ਬੀਬਾ ਕਿੱਦਾਂ ਗੁਜਰ ਰਹੀ ਏ”?
ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਬੀਜੀ ਸ਼ੁਰੂ ਹੋ ਗਈ..”ਕੀ ਦੱਸੀਏ ਬਾਬਾ ਜੀ ਬਾਹਲੀ ਤੰਗ ਏ..ਹਰ ਗੱਲ ਵਿਚ ਨੁਕਸ..ਫੇਰ ਦੋਹਾਂ ਵਿਚ ਬਹਿਸ ਬਿਸਾਈ ਤੇ ਮਗਰੋਂ ਬੋਲ ਬੁਲਾਰਾ..ਤੁਹਾਡੇ ਨਾਲ ਕਾਹਦਾ ਓਹਲਾ..ਗੱਲ ਭੁੰਜੇ ਤੇ ਇਹ ਵੀ ਨ੍ਹਈਂ ਪੈਣ ਦਿੰਦੀ ਤੇ ਅਗਲੇ ਵੀ..ਇੱਕ ਦੀਆਂ ਅੱਗੋਂ ਦੋ ਸੁਣਾਉਂਦੀ ਏ..ਹੁਣ ਹਰ ਕੇ ਅਸੀ ਇਹਨੂੰ ਇਥੇ ਲੈ ਆਏ ਹਾਂ..ਤੁਸੀਂ ਸਿਆਣੇ ਹੋ ਦੱਸੋ ਕੀ ਕਰੀਏ?
ਬਾਬਾ ਜੀ ਨੇ ਬਿੰਦ ਕੂ ਲਈ ਮੇਰੇ ਵੱਲ ਵੇਖਿਆ..
ਕੁਝ ਸੋਚਿਆ ਤੇ ਫੇਰ ਪੁੱਛਣ ਲੱਗੇ..”ਬੀਬਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ