(ਬੱਤੀ)
ਇਹ ਗੱਲ ਤਕਰੀਬਨ 1990 ਦੀ ਹੈ। ਉਦੋਂ ਮੈਂ ਅੰਬਾਲੇ ਸਾਈਡ ਇੱਕ ਭੱਠੇ ਤੇ ਨੌਕਰੀ ਕਰਦਾ ਸੀ। ਉੱਥੇ ਜਿਸ ਘਰ ਅਸੀਂ ਕਿਰਾਏ ਤੇ ਰਹਿੰਦੇ ਸੀ,ਉਸ ਘਰ ਵਿਚ ਇੱਕ ਇੱਕਲੀ ਬੁਜੁਰਗ ਮਾਤਾ ਰਹਿੰਦੀ ਸੀ ਜਿਸ ਨੂੰ ਸਾਰੇ ਬੀਜੀ ਕਹਿੰਦੇ ਸੀ।ਉਹੀ ਮਕਾਨ ਮਾਲਕਣ ਸੀ। ਮੈਂ ਮੇਰੀ ਪਤਨੀ ਤੇ ਮੇਰੀਆਂ ਦੋਵੇਂ ਨਿੱਕੀਆਂ ਨਿੱਕੀਆਂ ਬੇਟੀਆਂ। ਅਸੀਂ ਸਮੇਤ ਬਿਜਲੀ ਖਰਚਾ ਕਿਰਾਇਆ ਵਿਚੇ ਕਰ ਲਿਆ ਸੀ। ਉਦੋਂ ਸੌ ਵਾਟ ਦੇ ਬੱਲਵ ਲੱਗੇ ਹੁੰਦੇ ਸਨ,ਜੋ ਰੌਸ਼ਨੀ ਵੀ ਬਹੁਤ ਕਰਦੇ ਤੇ ਸਰਦੀਆਂ ਵਿਚ ਉਨ੍ਹਾਂ ਦਾ ਨਿੱਘ ਵੀ
ਆਉਂਦਾ ਅਤੇ ਮੀਟਰ ਵੀ ਬਹੁਤ ਘਮਾਉਂਦੇ।
ਜਦੋਂ ਵੀ ਅਸੀਂ ਸਾਂਮ ਨੂੰ ਰੋਟੀ ਤਿਆਰ ਕਰਕੇ ਕਮਰੇ ਅੰਦਰ ਜਾਣਾ ਤਾਂ ਬੀਜੀ ਬੋਲਦੇ, “ਬਾਹਰਲੀ ਬੱਤੀ ਬੰਦ ਕਰੋ”।
ਜਦੋਂ ਕਈ ਵਾਰ ਬਾਹਰ ਨਿਕਲ ਕੇ ਬੈਠ ਜਾਣਾ ਤਾਂ ਉਹਨੇ ਕਹਿਣਾ,”ਅੰਦਰਲੀ ਬੱਤੀ ਬੰਦ ਕਰੋ”। ਇਹ ਸਿਲਸਲਾ ਤਕਰੀਬਨ ਮਹੀਨਾ ਭਰ ਚਲਦਾ ਰਿਹਾ, ਫਿਰ ਜਿਵੇਂ ਸਾਡਾ ਕੋਰਸ ਪੱਕ ਗਿਆ ਸੀ।
ਇੱਕ ਦਿਨ ਮੇਰੀ ਨਿੱਕੀ ਕੁੜੀ ਜਿਸ ਨੇ ਤੀਜੇ ਵਰੇ ਵਿਚ ਪੈਰ ਧਰਿਆ ਸੀ ਅਤੇ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ