ਨੀਕਰ ਵਿੱਚ ਮੁੜਕਾ ***
ਕੇਰਾਂ ਖਾਧੀ ਪੀਤੀ ਵਿੱਚ ਸਾਡੇ ਪਿੰਡ ਦੇ ਇੱਕ ਬੰਦੇ ਨੇ ਰਾਤ ਨੂੰ 10 ਕੁ ਵਜ਼ੇ ਕਿਸੇ ਨੂੰ ਫੋਨ ਲਾ ਲਿਆ ਤੇ ਲੱਗ ਪਿਆ ਧਮਕੀਆਂ ਦੇਣ ਕਿ ਤੈਨੂੰ ਮੈਂ ਚੁੱਕ ਕੇ ਲੈ ਜੂੰ । ਹੋਰ ਵੀ ਕਈ ਕੁਝ ਕਹਿ ਗਿਆ । ਪਰ ਫੋਨ ਅਸਲ ਵਿੱਚ ਭੁਲੇਖੇ ਨਾਲ ਕਿਸੇ ਥਾਣੇਦਾਰ ਨੂੰ ਲੱਗ ਗਿਆ ਸੀ । ਥਾਣੇਦਾਰ ਵਿਚਾਰੇ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਪਤਾ ਨਹੀਂ ਕਿਹੜੀ ਬੁਲਾ ਗਲ ਪੈ ਗਈ । ਦਿਨ ਚੜ੍ਹਦਿਆਂ ਹੀ ਥਾਣੇਦਾਰ ਨੇ ਰਾਤ ਵਾਲੇ ਫੋਨ ਨੰਬਰ ਤੇ ਫੋਨ ਕੀਤਾ ਤੇ ਕਿਹਾ ਕਿ ਮੈਂ ਥਾਣੇਦਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ