ਮੱਥਾ ਡੰਮਣਾ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
1982ਵਿੱਚ ਬਿਜਲੀ ਮਹਿਕਮੇ ਵੱਲੋਂ ਸਿੰਗਲ ਪੋਲ ਟਿਊਬਵੈੱਲ ਕੁਨੈਕਸ਼ਨ ਖੁਲ੍ਹੇ ਸਨ ਮਤਲਬ ਜਿਸ ਦੇ ਕੁਨੈਕਸ਼ਨ ਨੂੰ ਇੱਕੋ ਖੰਭਾ ਲੱਗਣਾ ਹੈ ਓਹਨਾਂ ਨੂੰ ਹੀ ਕੁਨੈਕਸ਼ਨ ਮਿਲਣਗੇ।
ਓਦੋਂ ਪਟਵਾਰੀ ਹੱਥ ਨਾਲ ਲਿਖ ਕੇ ਜਮਾਂਬੰਦੀ ਦਿੰਦੇ ਸਨ ਅਤੇ ਦਸ ਰੁਪਏ ਫੀਸ ਲੈਂਦੇ ਸਨ।
ਕਈ ਜਣੇ ਜਮਾਂਬੰਦੀਆਂ ਲੈਣ ਲਈ ਪਟਵਾਰੀ ਦੁਆਲੇ ਬੈਠੇ ਸਨ। ਜਦੋਂ ਚਾਚੇ ਮੁਖਤਿਆਰ ਸਿੰਘ ਦੀ ਜਮਾਂਬੰਦੀ ਬਣਾ ਕੇ ਪਟਵਾਰੀ ਨੇ ਫੀੰਸ ਮੰਗੀ ਤਾਂ ਸਿਰੇ ਦਾ ਕੰਜੂਸ ਚਾਚਾ ਜੇਬ ਵਿਚਲੇ ਪੈਸਿਆਂ ਵਿਚੋਂ ਦਸ ਦਾ ਨੋਟ ਕਢਦਾ ਹੋਇਆ ਬੋਲਿਆ
ਤੇਰਾ ਵੀ ਮੱਥਾ ਡੰਮਦਾਂ
ਸੁਣਦਿਆਂ ਸਾਰ ਪਟਵਾਰੀ ਨੂੰ ਗੁੱਸਾ ਚੜ ਗਿਆ ਉਸਨੇ ਜਮਾਂਬੰਦੀ ਪਾੜ ਕੇ ਸੁੱਟ ਦਿੱਤੀ ਅਤੇ ਕਹਿੰਦਾ
ਮੱਥਾ ਡੰਮਣਾ