ਮੰਦ ਬੋਲਣ ਵਾਲੇ
ਮਹਾਤਮਾ ਬੁੱਧ ਇਕ ਦਿਨ ਭਿਖਸ਼ਾ ( ਰੋਟੀ) ਮੰਗਣ ਇੱਕ ਪਿੰਡ ਕਿਸੇ ਕਿਸਾਨ ਦੇ ਘਰ ਗਏ। ਘਰ ਦਾ ਮਾਲਕ ਅੱਗੋਂ ਗੁੱਸੇ ਚ ਸੀ। ਬੁੱਧ ਨੂੰ ਦੇਖ ਕੇ ਉਹ ਗਾਲ੍ਹਾਂ ਕੱਢਣ ਲੱਗ ਪਿਆ। ਮੰਗ ਖਾਣਾ, ਨਿਕੰਮਾ, ਵਿਹਲੜ ਕਿਸੇ ਥਾਂ ਦਾ ਆਦਿਕ ਗਾਲ੍ਹਾਂ ਕੱਢੀਆਂ।
ਬੁਧ ਸ਼ਾਂਤ ਚਿੱਤ ਸੁਣਦੇ ਰਹੇ। ਜਦੋਂ ਉਹ ਕਿਸਾਨ ਚੁੱਪ ਕੀਤਾ ਤਾਂ ਬੁੱਧ ਨੇ ਕਿਹਾ , ਮੇਰੇ ਮਿੱਤਰ ਜੇ ਤੂੰ ਮੈਨੂੰ ਕੋਈ ਚੀਜ਼ ਦਿੰਦਾ ਤੇ ਮੈਂ ਨਾ ਲੈਂਦਾ ਉਹ ਵਸਤੂ ਕਿਸਦੀ ਹੋਣੀ ਸੀ ?ਕਿਸਾਨ ਨੇ ਕਿਹਾ ਤੂੰ ਨਾ ਲੈੰਦਾ ਤਾਂ ਮੇਰੀ ਹੀ ਹੋਣੀ ਸੀ। ਬੁੱਧ ਨੇ ਕਿਹਾ ਤਾਂ ਜੋ ਤੁਸੀਂ ਮੈਨੂੰ ਗਾਲ੍ਹਾਂ ਦਿੱਤੀਆਂ ਨੇ, ਮੈ ਨਹੀ ਲਈਆਂ ਤਾਂ ਫਿਰ ਇਹ ਗਾਲ੍ਹਾਂ ਕਿਸ ਨੂੰ ਮਿਲੀਆਂ ? ਬੰਦਾ ਗੱਲ ਸਮਝ ਗਿਆ ਕੇ ਸਾਧ ਨੇ ਬਿਨਾਂ ਕੁੱਝ ਬੋਲਿਆ ਬਹੁਤ ਕੁਝ ਬੋਲਤਾ। ਕਿਸਾਨ ਬੁਧ ਦੇ ਪੈਰੀ ਪਿਆ ਤੇ ਮਾਫੀ ਮੰਗੀ।
ਹੁਣ ਇਸ ਤੋਂ ਮੁਖ ਰੂਪ ਚ ਚਾਰ ਸਿੱਖਿਆਵਾਂ ਨੇ
1) ਬਾਬਾ ਫਰੀਦ ਜੀ ਦਾ ਸਲੋਕ
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ